ਭਵਾਨੀਗੜ੍ਹ (ਯੁਵਰਾਜ ਹਸਨ) ਕੁਦਰਤ ਦਾ ਨਿਯਮ ਹੈ ਕਿ ਜਿਸ ਇਨਸਾਨ ਨੇ ਵੀ ਇਸ ਫ਼ਾਨੀ ਸੰਸਾਰ ਵਿੱਚ ਜਨਮ ਲਿਆ ਉਸ ਨੂੰ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੀ ਪਵੇਗਾ ਇਸੇ ਤਹਿਤ ਭਵਾਨੀਗੜ੍ਹ ਤੋਂ ਉੱਘੇ ਸਮਾਜਸੇਵੀ ਜਸਵਿੰਦਰ ਸਿੰਘ ਚੋਪੜਾ ਅਤੇ ਚੋਪੜਾ ਪਰਿਵਾਰ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਜਦੋ ਉਨਾਂ ਦੇ ਪਿਤਾ ਜੀ ਸ੍ਰ ਰਾਮਦਾਸ ਸਿੰਘ ਚੋਪੜਾ ਅਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਭਰੇ ਮਨ ਨਾਲ ਜਸਵਿੰਦਰ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਅਪਣੀ ਨਿੱਜੀ ਜ਼ਿੰਦਗੀ ਵਿੱਚ ਰੱਬ ਨੂੰ ਮੰਨਣ ਵਾਲੇ ਧਾਰਮਿਕ ਖਿਆਲਾਂ ਦੇ , ਸਮਾਜਸੇਵੀ ਅਤੇ ਇਨਸਾਨੀਅਤ ਨੂੰ ਸਮਰਪਿਤ ਸਨ । ਉਹ 85 ਵਰਿਆਂ ਦੇ ਸਨ । ਚੋਪੜਾ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿੱਚ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ.ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਨਰਿੰਦਰ ਸਿੰਘ ਅੋਜਲਾ.ਅਨਾਜਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਮਿੱਤਲ.ਆਪ ਆਗੂ ਸੁਖਮਨ ਬਲਦੀਆ.ਲਖਵਿੰਦਰ ਸਿੰਘ ਬਹਿਲਾ.ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਕਾਗਰਸ ਦੇ ਜਿਲਾ ਸਪੋਕਸ ਪਰਸਨ ਗੁਰਪ੍ਰੀਤ ਕੰਧੋਲਾ.ਦਲਜੀਤ ਸਿੰਘ ਘੁਮਾਣ ਸਰਪੰਚ ਘਰਾਚੋ.ਗੁਰਪ੍ਰੀਤ ਸਿੰਘ ਸਰਪੰਚ ਫੱਗੂਵਾਲਾ.ਯੂਥ ਅਕਾਲੀਦਲ ਦੇ ਗੋਲਡੀ ਤੂਰ.ਆਪ ਆਗੂ ਜਤਿੰਦਰ ਸਿੰਘ ਵਿੱਕੀ ਬਾਜਵਾ.ਸਾਬਕਾ ਪ੍ਰਧਾਨ ਪਰਗਟ ਸਿੰਘ ਢਿਲੋ.ਸਾਬਕਾ ਚੇਅਰਮੈਨ ਵਰਿੰਦਰ ਪੰਨਵਾ ਭਾਜਪਾ ਆਗੂ ਆਚਲ ਗਰਗ.ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ.ਰਿੰਕੂ ਗੋਇਲ.ਗਿੰਨੀ ਕੱਦ.ਸਮਾਜਸੇਵੀ ਕਾਲਾ ਫਾਇਨੈਸਰ.ਕਾਗਰਸੀ ਆਗੂ ਪਰਦੀਪ ਤੇਜਾ.ਗੋਗੀ ਨਰੈਣਗੜ.ਗੁਰਮੀਤ ਸਿੰਘ ਮੀਤਾ ਸਰਪੰਚ ਝਨੇੜੀ.ਭਾਜਪਾ ਆਗੂ ਪਰਮਿੰਦਰ ਸਿੰਘ ਝਨੇੜੀ.ਹਮੀਰ ਸਿੰਘ ਸਰਪੰਚ ਨਰੈਣਗੜ.ਮੇਜਰ ਸਿੰਘ ਸਰਪੰਚ ਕਾਕੜਾ.ਜਸਪਾਲ ਸਿੰਘ ਸਰਪੰਚ ਮੱਟਰਾ.ਸਮਾਜਸੇਵੀ ਲਾਡੀ ਦਿਓੁਲ.ਭਾਜਪਾ ਆਗੂ ਗੁਰਤੇਜ ਝਨੇੜੀ.ਆਪ ਆਗੂ ਗੁਰਪ੍ਰੀਤ ਸਿੰਘ ਆਲੋਅਰਖ. ਕਾਗਰਸੀ ਆਗੂ ਬਲਵਿੰਦਰ ਸਿੰਘ ਪੂਨੀਆ.ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਜਸਵਿੰਦਰ ਸਿੰਘ ਜੱਜ ਪ੍ਰਧਾਨ ਵਿਸਵਕਰਮਾ ਮੰਦਰ ਪ੍ਰਬੰਧਕ ਕਮੇਟੀ ਤੋ ਇਲਾਵਾ ਵੱਖ ਵੱਖ ਸੰਸਥਾਵਾ ਦੇ ਆਗੂਆ ਵਲੋ ਚੋਪੜਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅੰਤ ਜਸਵਿੰਦਰ ਚੋਪੜਾ ਨੇ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕਰਨ ਵਾਲੇ ਸਮਾਜਿਕ ਰਾਜਨੀਤਕ ਸਮਾਜਸੇਵੀਆ ਜੱਥੇਬੰਦੀਆਂ ਸਕੇ ਸੁਨੇਹੀਆ ਦੋਸਤਾਂ ਮਿੱਤਰਾਂ ਸਭ ਦਾ ਧੰਨਵਾਦ ਵੀ ਕੀਤਾ ਉਨ੍ਹਾਂ ਮਿੱਤੀ 8 ਜਨਵਰੀ ਦਿਨ ਬੁੱਧਵਾਰ ਨੂੰ ਅਪਣੇ ਪਿਤਾ ਜੀ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਨੌਵੀਂ ਪਾਤਿਸ਼ਾਹੀ ਭਵਾਨੀਗੜ ਵਿਖੇ ਪਹੁੰਚਣ ਲਈ ਸਭਨਾਂ ਨੂੰ ਅਪੀਲ ਵੀ ਕੀਤੀ ।