ਝਨੇੜੀ ਚ ਪਹਿਲੇ ਖੂਨ ਦਾਨ ਕੈਂਪ ਦਾ ਆਯੋਜਨ

ਭਵਾਨੀਗੜ (ਯੁਵਰਾਜ ਹਸਨ) : ਭਵਾਨੀਗੜ ਦੇ ਨੇੜਲੇ
ਪਿੰਡ ਝਨੇੜੀ ਦੇ ਡੇਰਾ ਬਾਬਾ ਮਾਧੋ ਦਾਸ (ਮੱਟ ਸਾਹਿਬ) ਵਿੱਚ ਅਮਨ ਝਨੇੜੀ ਜ਼ਿਲ੍ਹਾ ਸਪੋਰਟਸ ਪ੍ਰਧਾਨ ਭਾਜਪਾ ਸੰਗਰੂਰ ਤੇ ਸੁਖਜਿੰਦਰ ਘੁਮਾਣ ਅਤੇ ਯੂਥ ਤੇ ਪਿੰਡ ਦੇ ਸਹਿਯੋਗ ਨਾਲ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ ਅਤੇ ਯੂਥ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਰਜਿੰਦਰਾ ਹਸਪਤਾਲ ਦੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਵਾਸੀਆਂ ਅਤੇ ਯੂਥ ਦੇ ਸਾਥੀਆਂ ਵੱਲੋਂ ਵੱਧ ਤੋਂ ਵੱਧ ਖੂਨ ਦਾਨ ਕੀਤਾ ਗਿਆ ਅਤੇ ਬਲੱਡ ਡੋਨਰਾਂ ਨੂੰ ਸਰਟੀਫਿਕੇਟ ਦਿੱਤੇ ਗਏ ਖੂਨ ਦਾਨ ਕਰਨਾ ਸਭ ਤੋਂ ਵੱਡੀ ਸੇਵਾ ਹੈ ਤਾਂ ਜੋ ਲੋੜਵੰਦਾਂ ਦੀ ਜਾਨ ਬਚਾਈ ਜਾ ਸਕੇ ਇਸ ਮੌਕੇ ਅਮਨ ਝਨੇੜੀ ਜ਼ਿਲ੍ਹਾ ਸਪੋਰਟਸ ਪ੍ਰਧਾਨ (ਭਾਜਪਾ) ਸੰਗਰੂਰ , ਸੁਖਜਿੰਦਰ ਘੁਮਾਣ, ਸੈਂਟੀ , ਲਾਡੀ ਖਾਂ, ਰਮਜ਼ਾਨ ਝਨੇੜੀ ,ਕਾਕਾ, ਮਿੱਠੂ ਘੁਮਾਣ , ਲਵਪ੍ਰੀਤ ਸਿੰਘ, ਗੁਰਦੀਪ ਘਰਾਚੋਂ, ਮਨਪ੍ਰੀਤ ਸਿੰਘ,ਖੁਸ਼ਪ੍ਰੀਤ ਬਲਿਆਲ, ਹੁਸਨ ਮਾਹੀ, ਸੰਜੂ ,ਹਾਕਮ ਸਿੰਘ ,ਮਾਲਾ ਸਿੰਘ, ਆਦਿ ਸਾਥੀ ਮਜੂਦ ਰਹੇ