ਮੈਡੀਕਲ ਚੈਕਅਪ ਕੈਪ ਦਾ ਆਯੋਜਨ

ਭਵਾਨੀਗੜ (ਯੁਵਰਾਜ ਹਸਨ) :ਅੱਜ ਅਮਨ ਝਨੇੜੀ ਜ਼ਿਲ੍ਹਾ ਸਪੋਰਟਸ ਪ੍ਰਧਾਨ ਭਾਜਪਾ (ਸੰਗਰੂਰ) ਤੇ ਸੁੱਖੀ ਘੁਮਾਣ ਤੇ ਯੂਥ ਦੇ ਸਹਿਯੋਗ ਨਾਲ ਨੀਲਕੰਠ ਹਸਪਤਾਲ ਸੁਨਾਮ ਵੱਲੋਂ ਆਮ ਲੋਕਾ ਲਈ ਫਰੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਸਾਰੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਤੇ ਸ਼ੂਗਰ ਦੇ ਟੈਸਟ ਵੀ ਮੁਫ਼ਤ ਕੀਤੇ ਗਏ ਪਿੰਡ ਵਾਸੀਆਂ ਵੱਲੋਂ ਯੂਥ ਦੀ ਹੌਂਸਲਾ ਵਧਾਈ ਕੀਤੀ ਗਈ ਇਸ ਮੋਕੇ ਅਮਨ ਝਨੇੜੀ ਵੱਲੋਂ ਯੂਥ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਤੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਓੁਹਨਾ ਨੇ ਨੋਜਵਾਨ ਵਰਗ ਨੂੰ ਸਮਾਜਸੇਵੀ ਕੰਮਾ ਲਈ ਅੱਗੇ ਆਓੁਣ ਦਾ ਸੁਨੇਹਾ ਦਿੱਤਾ। ਇਸ ਮੌਕੇ ਅਮਨ ਝਨੇੜੀ, ਸੁੱਖੀ ਘੁਮਾਣ, ਲਾਡੀ ਲਾਲੀ ਖਾਂ, ਲਵਪ੍ਰੀਤ ਸਿੰਘ, ਦਵਿੰਦਰ ਬਲਿਆਲ, ਅਜਾਇਬ ਸਿੰਘ,ਗੁਰਮੇਲ ਸਿੰਘ, ਸਰਬਜੀਤ ਸਿੰਘ ਪੀਏ ਤੋਂ ਅਰਵਿੰਦ ਖੰਨਾ ਜੀ,ਸਤਨਾਮ ਸਿੰਘ ,ਗੁਰਪ੍ਰੀਤ ਸਿੰਘ, ਦੀਪ ਸਿੰਘ,ਕਾਕਾ ਸਿੰਘ,ਮਿੱਠੂ ਘੁਮਾਣ,ਗੁਰਮੀਤ ਨੰਬਰਦਾਰ, ਗੁਰਸੇਵਕ ਸਿੰਘ,ਮਨਪ੍ਰੀਤ ਸਿੰਘ,ਹਾਕਮ ਸਿੰਘ ਪੱਤਰਕਾਰ,ਗਿੰਦਰੀ ਗੰਢੂਆਂ, ਮੀਤਾ ਘੁਮਾਣ ਮਾਨ ਡੇਅਰੀ ਵੀ ਮੋਜੂਦ ਰਹੇ।