ਭਵਾਨੀਗੜ ਦੀ ਬੇਟੀ ਨੇ ਕੈਨੇਡਾ ਚ ਮਾਰੀ ਵੱਡੀ ਮੱਲ
ਵਿਦੇਸ਼ ਚ ਬੈਰੀਸਟਰ ਬਣੀ ਕੰਮੀਆ ਦੀ ਧੀ.ਪਰਿਵਾਰ ਨੂੰ ਮੁਬਾਰਕਾ ਦੇਣ ਵਾਲਿਆ ਦਾ ਤਾਤਾ

ਭਵਾਨੀਗੜ (ਗੁਰਵਿੰਦਰ ਸਿੰਘ) ਸਿਆਣੇ ਕਿਹਾ ਕਰਦੇ ਨੇ ਕਿ ਓੁਸ ਮਾਲਕ ਦੀਆ ਲੀਖੀਆ ਓੁਹੀ ਜਾਣੇ ਤੇ ਰੱਬ ਪਤਾ ਨਹੀ ਕਦੋ ਕਿਵੇ ਅਤੇ ਕਿਥੇ ਤੁਹਾਡੀ ਬਾਹ ਫੜ ਲਵੇ ਤੇ ਓੁਹ ਗੱਲਾ ਅੱਜ ਸੱਚ ਹੁੰਦੀਆ ਦਿਖਾਈ ਦੇ ਰਹੀਆ ਨੇ ਤੇ ਅੱਜ ਜਿਕਰ ਹੋ ਰਿਹਾ ਹੈ ਇਲਾਕਾ ਭਵਾਨੀਗੜ ਦੇ ਮੱਧ ਵਰਗੀ ਪਰਿਵਾਰ ਦੀ ਬੱਚੀ ਅਮਨੀਤ ਕਲਿਆਣ ਦਾ ਜਿਸ ਨੇ ਵਿਦੇਸ਼ ਚ ਜਾਕੇ ਭੜਾਈ ਕੀਤੀ ਤੇ ਆਪਣੇ ਮਾਤਾ ਪਿਤਾ ਦਾ ਨਾ ਰੋਸ਼ਨ ਕਰਦਿਆ ਬੈਰਿਸਟਰ ਬਣਨ ਦਾ ਸੁਪਨਾ ਪੂਰਾ ਕਰ ਲਿਆ ਹੈ। ਜਿਸ ਨੂੰ ਲੈਕੇ ਅੱਜ ਇਲਾਕਾ ਭਵਾਨੀਗੜ ਵਿਚ ਖੁਸੀ ਦੀ ਲਹਿਰ ਹੈ ਤੇ ਪਰਿਵਾਰ ਨੂੰ ਮੁਬਾਰਕਾ ਦੇਣ ਵਾਲਿਆ ਦਾ ਸਿਲਸਿਲਾ ਜਾਰੀ ਹੈ। ਜਿਕਰਯੋਗ ਹੈ ਭਵਾਨੀਗੜ ਦੇ ਵਸਨੀਕ ਅਮਰੀਕ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਨੀਲਕੰਠ ਕਲੋਨੀ ਭਵਾਨੀਗੜ ਦੀ ਬੇਟੀ ਅਮਨੀਤ ਕੋਰ ਨੇ ਕੈਨੇਡਾ ਜਾਕੇ ਪੜਾਈ ਕੀਤੀ ਅਤੇ ਆਪਣਾ ਸੁਪਨਾ ਪੂਰਾ ਕਰਦਿਆ ਬੈਰਿਸਟਰ ਬਣਨ ਓੁਪਰੰਤ ਆਪਣੇ ਪਰਿਵਾਰ ਨਾਲ ਆਪਣੀ ਫੋਟੋ ਸਾਝੀ ਕੀਤੀ ਤਾ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਿਸ ਦਾ ਪਤਾ ਅੱਜ ਓੁਸ ਵੇਲੇ ਲੱਗਿਆ ਜਦੋ ਬੇਟੀ ਦੇ ਚਾਚਾ ਪ੍ਰਗਟ ਗਮੀ ਕਲਿਆਣ ਵਲੋ ਇਸ ਦੀ ਜਾਣਕਾਰੀ ਸੋਸਲ ਮੀਡੀਆ ਤੇ ਸਾਝੀ ਕੀਤੀ ਗਈ ਤਾ ਓੁਸਤੋ ਬਾਦ ਇਲਾਕੇ ਦੇ ਪਤਵੰਤੇ ਸੱਜਣਾ ਵਲੋ ਅਮਰੀਕ ਸਿੰਘ ਦੇ ਪਰਿਵਾਰ ਨੂੰ ਮੁਬਾਰਕਾ ਦਾ ਸਿਲਸਿਲਾ ਸ਼ੁਰੂ ਹੋ ਗਿਆ । ਪਰਿਵਾਰ ਨੂੰ ਮੁਬਾਰਕਾ ਦੇਣ ਵਾਲਿਆ ਚ ਸਰਪੰਚ ਦਲਜੀਤ ਸਿੰਘ ਘਰਾਚੋ.ਟਰੱਕ ਯੂਨੀਅਨ ਭਵਾਨੀਗੜ ਦੇ ਨਵ ਨਿਯੁਕਤ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ.ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ.ਗੁਰਤੇਜ ਸਿੰਘ ਝਨੇੜੀ.ਵਿਪਨ ਕੁਮਾਰ ਸ਼ਰਮਾ.ਰਣਜੀਤ ਸਿੰਘ ਤੂਰ.ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਅੋਜਲਾ.ਅਨਾਜਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਮਿੱਤਲ.ਵਰਿੰਦਰ ਮਿੱਤਲ.ਆਪ ਆਗੂ ਸੁਖਮਨ ਬਲਦੀਆ.ਗੋਲਡੀ ਤੂਰ.ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ.ਰਿੰਕੂ ਗੋਇਲ.ਪਰਮਿੰਦਰ ਘਰਾਚੋ.ਆਚਲ ਗਰਗ.ਸ਼ੁਸਾਤ ਗਰਗ.ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਘਰਾਚੋ.ਗੁਰਪ੍ਰੀਤ ਸਿੰਘ ਕੰਧੋਲਾ.ਵਰਿੰਦਰ ਪੰਨਵਾ.ਬਲਵਿੰਦਰ ਸਿੰਘ ਪੂਨੀਆ.ਹਰਮਨ ਸਿੰਘ ਨੰਬਰਦਾਰ (ਕੋਸਲਰ).ਸਰਪੰਚ ਗੁਰਪ੍ਰੀਤ ਸਿੰਘ ਕਾਲਾ.ਪਰਦੀਪ ਸਿੰਘ ਤੇਜਾ.ਗੋਗੀ ਨਰੈਣਗੜ.ਸਰਪੰਚ ਗੁਰਮੀਤ ਸਿੰਘ ਮੀਤਾ.ਹਮੀਰ ਸਿੰਘ ਨਰੈਣਗੜ.ਮੇਜਰ ਸਿੰਘ ਚੱਠਾ ਕਾਕੜਾ.ਸਰਪੰਚ ਜਸਪਾਲ ਸਿੰਘ ਮੱਟਰਾ.ਗੁਰਦੀਪ ਸਿੰਘ ਫੱਗੂਵਾਲਾ.ਸੋਮਾ ਬਹਿਲਾ.ਲਾਡੀ ਦਿਓੁਲ.ਹਰਿੰਦਰ ਗੋਇਲ ਕਾਲਾ.ਸੰਜੀਵ ਗਰਗ.ਫਾਇਨੈਸਰ ਅਵਤਾਰ ਸਿੰਘ ਕਾਲਾ.ਜਸਵਿੰਦਰ ਸਿੰਘ ਜੱਜ.ਜਸਕਰਨ ਸਿੰਘ ਲੈਪੀ.ਪ੍ਰਧਾਨ ਭੁਪਿੰਦਰ ਕੋਰ.ਵਿਨੋਦ ਜੈਨ.ਮੁਲਾਜਮ ਆਗੂ ਗੁਰਜੀਤ ਸਿੰਘ ਸ਼ੇਰਗਿੱਲ.ਰਾਮ ਗੋਇਲ.ਕਰਨ ਗਰਗ.ਕੋਸਲਰ ਸਵਰਨ ਸਿੰਘ.ਜਸਵਿੰਦਰ ਚੋਪੜਾ.ਬਿਕਰਮਜੀਤ ਸਿੰਘ.ਜੈਲਦਾਰ ਗੁਰਮੀਤ ਸਿੰਘ.ਵਿਸ਼ਾਲ ਭਾਬਰੀ.ਮੈਨੇਜਰ ਜਗਜੀਤ ਸਿੰਘ.ਆਪ ਆਗੂ ਸ਼ਿੰਦਰਪਾਲ ਕੋਰ.ਪ੍ਰੋ :ਅਰੁਣਜੀਤ ਸਿੰਘ.ਨਿਹਾਲ ਸਿੰਘ ਨੰਦਗੜ.ਸਰਪੰਚ ਗੁਰਪ੍ਰੀਤ ਸਿੰਘ ਚੰਨੋ.ਰਣਜੀਤ ਸਿੰਘ ਰੁਪਾਲ.ਸਾਹਿਬ ਸਿੰਘ ਭੜੋ.ਤਰਸੇਮ ਸਿੰਘ ਤੂਰ.ਅੰਗਰੇਜ ਸਿੰਘ ਖੰਗੂੜਾ.ਤੋ ਇਲਾਵਾ ਟੀਮ ਮਾਲਵਾ ਦੇ ਗੁਰਵਿੰਦਰ ਸਿੰਘ.ਰਸ਼ਪਿੰਦਰ ਸਿੰਘ ਵਲੋ ਵੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਗਈ। ਜਿਕਰਯੋਗ ਹੈ ਕਿ ਅਮਰੀਕ ਸਿੰਘ ਦਾ ਬੇਟਾ ਅਤੇ ਨੂੰਹ ਰਾਣੀ ਵੀ MBBS ਡਾਕਟਰ ਹਨ ਤੇ ਆਮ ਲੋਕਾ ਦੀ ਸੇਵਾ ਵਿਚ ਲੱਗੇ ਹੋਏ ਹਨ ।