ਸ੍ਰੀ ਗੁਰੂਤੇਗ ਬਹਾਦਰ ਡਰਾਇਵਰ ਅੇਸੋਸ਼ੀਏਸ਼ਨ ਰਜਿ: ਦੀ ਹੋਈ ਸਲਾਨਾ ਚੋਣ
ਗੁਰਮੇਲ ਦਾਸ ਪੰਮਾ ਪ੍ਰਧਾਨ ਅਤੇ ਰਣਜੋਧ ਸਿੰਘ ਢਿਲੋ ਮੀਤ ਪ੍ਰਧਾਨ ਚੁਣੇ

ਭਵਾਨੀਗੜ (ਯੁਵਰਾਜ ਹਸਨ) ਹਰ ਸਾਲ ਦੀ ਤਰਾ ਇਸ ਸਾਲ ਵੀ ਸ੍ਰੀ ਗੁਰੂਤੇਗ ਬਹਾਦਰ ਡਰਾਇਵਰ ਅੇਸੋਸੀਏਸ਼ਨ ਰਜਿ ਭਵਾਨੀਗੜ ਦੀ ਪੂਰੀ ਟੀਮ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ । ਜਿਸ ਵਿਚ ਨਿਮਨਲਿਖਤ ਅੋਹਦੇਦਾਰਾ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿਚ ਗੁਰਮੇਲ ਦਾਸ (ਪੰਮਾ) ਬਾਲਦ ਖੁਰਦ ਨੂੰ ਪ੍ਰਧਾਨ.ਰਣਜੋਧ ਸਿੰਘ ਢਿਲੋ ਮੀਤ ਪ੍ਰਧਾਨ.ਰਣਜੀਤ ਸਿੰਘ ਬਾਬਾ ਸਕੱਤਰ.ਬੇਅੰਤ ਸਿੰਘ ਮਾਝੀ ਖਜਾਨਚੀ ਤੋ ਇਲਾਵਾ ਜਗਦੀਪ ਸਿੰਘ ਮੈਬਰ.ਪਵਿੱਤਰ ਸਿੰਘ ਨੀਟਾ ਮੈਬਰ.ਰਾਜਵੀਰ ਸਿੰਘ ਰੋਕੀ ਮੈਬਰ.ਜਗਦੀਸ਼ ਸਿੰਘ ਫੋਜੀ ਮੈਬਰ ਦੇ ਤੋਰ ਤੇ ਇਸ ਟੀਮ ਵਿਚ ਅਗਵਾਈ ਕਰਨਗੇ । ਇਸ ਮੋਕੇ ਬਿੱਟੂ ਪੰਨਵਾ.ਬਿੱਟੂ ਕਾਕੜਾ.ਰਿੰਕੂ.ਨਾਇਬ ਸਿੰਘ ਸਾਬਕਾ ਪ੍ਰਧਾਨ.ਰਾਜੂ ਪਿ੍ਰੰਸ.ਬੰਟੀ ਬਲਿਆਲ.ਦਰਸ਼ਨ ਸਿੰਘ.ਸੋਮ ਨਾਥ.ਹਰਜੀਤ ਸਿੰਘ.ਦਰਸ਼ਨ ਸਿੰਘ ਦਰਸ਼ੀ.ਮੇਜਰ ਸਿੰਘ.ਅਮਨਦੀਪ ਸਿੰਘ.ਜਗਤਾਰ ਸਿੰਘ ਛੰਨਾ.ਬਿੰਦਰੀ.ਬਲਜੀਤ ਸਿੰਘ .ਬਾਵਾ.ਤੋਤੀ.ਗੁੱਗੀ ਭਵਾਨੀਗੜ.ਖਾਨ ਬਾਲਦ.ਬਲਜੀਤ ਸਿੰਘ ਤੋ ਇਲਾਵਾ ਡਰਾਇਵਰ ਭਰਾ ਮੋਜੂਦ ਸਨ । ਇਸ ਮੋਕੇ ਨਵ ਨਿਯੁਕਤ ਪ੍ਰਧਾਨ ਗੁਰਮੇਲ ਦਾਸ ਪੰਮਾ ਬਾਲਦ ਖੁਰਦ ਨੇ ਜਿਥੇ ਸਮੂਹ ਡਰਾਇਵਰ ਭਰਾਵਾ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਕਿਹਾ ਕਿ ਓੁਹ ਦਿੱਤੀ ਗਈ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਓੁਣਗੇ ਅਤੇ ਹਰ ਡਰਾਇਵਰ ਭਰਾ ਨਾਲ ਬਿਨਾ ਕਿਸੇ ਭੇਦਭਾਵ ਦੇ ਖੜਨਗੇ।