ਸ਼ਾਮ ਸੱਚਦੇਵਾ ਨੂੰ ਸਦਮਾ.ਮਾਤਾ ਦਾ ਹੋਇਆ ਦਿਹਾਤ
ਵੱਖ ਵੱਖ ਸਿਆਸੀ.ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਸਾਝਾ

ਭਵਾਨੀਗੜ (ਯੁਵਰਾਜ ਹਸਨ) ਭਵਾਨੀਗੜ ਦੇ ਓੁਘੇ ਸਮਾਜਸੇਵੀ ਅਤੇ ਸੱਚਦੇਵਾ ਸਵੀਟਸ ਦੇ ਮੁੱਖ ਪ੍ਰਬੰਧਕ ਸ਼ਾਮ ਸੱਚਦੇਵਾ ਨੂੰ ਓੁਸ ਵੇਲੇ ਭਾਰੀ ਸਦਮਾ ਲੱਗਿਆ ਜਦੋ ਪਿਛਲੇ ਦਿਨੀ ਓੁਹਨਾ ਦੇ ਮਾਤਾ ਕਲਾਵਤੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾ ਚ ਜਾ ਬਿਰਾਜੇ । ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸਾਨ ਘਾਟ ਭਵਾਨੀਗੜ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਆਗੂਆਂ ,ਪੰਚ ਸਰਪੰਚਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਮਾਤਾ ਜੀ ਆਪਣੀ ਜਿੰਦਗੀ ਦੇ 83 ਵਰੇ ਚੰਗੇ ਮਾੜੇ ਟਾਇਮਾ ਦੇ ਬਾਵਜੂਦ ਆਪਣੀ ਸ਼ਾਨਦਾਰ ਜਿੰਦਗੀ ਬਸਰ ਕਰਕੇ ਅਕਾਲ ਪੁਰਖ ਵਲੋ ਬਖਸ਼ੀ ਸਵਾਸਾ ਦੀ ਪੂੰਜੀ ਪੂਰੀ ਕਰਦਿਆ ਗੁਰੂ ਚਰਨਾ ਚ ਜਾ ਬਿਰਾਜੇ।ਮਾਤਾ ਕਲਾਵੰਤੀ ਜੀ ਦਾ ਜਨਮ ਪਾਕਿਸਤਾਨ ਦੇ ਬਹਾਵਲਪੁਰ ਚ ਹੋਇਆ ਅਤੇ ਦੋਵੇ ਦੇਸ਼ਾ ਦੀ ਵੰਡ ਵੇਲੇ ਓੁਹਨਾ ਦਾ ਪਰਿਵਾਰ ਇਥੇ ਆਕੇ ਵਸਿਆ ਅਤੇ ਅਠਾਰਾ ਸਾਲਾ ਦੀ ਓੁਮਰ ਵਿਚ ਓੁਹਨਾ ਪਰਿਵਾਰਕ ਜਿੰਦਗੀ ਦੀ ਸ਼ੁਰੂਆਤ ਕਰਦਿਆ ਸ੍ਰੀ ਨਰਾਇਣ ਦਾਸ ਸੱਚਦੇਵਾ ਨਾਲ ਵਿਆਹ ਬੰਧਨ ਚ ਬੱਝੇ.ਪੂਰੀ ਜਿੰਦਗੀ ਚ ਓੁਹਨਾ ਧਾਰਮਿਕ ਸਮਾਜਿਕ ਜਿੰਦਗੀ ਬਸਰ ਕਰਦਿਆ ਨਿੱਤ ਨੇਮ ਕਰਦਿਆ ਆਪਣੀ ਪਰਿਵਾਰਕ ਜੂੰਮੇਵਾਰੀ ਸਿਰੇ ਚਾੜੀ ਮਾਤਾ ਜੀ ਆਪਣੇ ਪਿਛੇ ਤਿੰਨ ਧੀਆ ਅਤੇ ਦੋ ਪੁੱਤਰ ਸਮੇਤ ਭਰਿਆ ਹੋਇਆ ਪਰਿਵਾਰ ਛੱਡ ਗੁਰੂ ਚਰਨਾ ਚ ਜਾ ਬਿਰਾਜੇ.ਜਿਕਰਯੋਗ ਹੈ ਕਿ ਸ੍ਰੀ ਨਰਾਇਣ ਦਾਸ ਸੱਚਦੇਵਾ.ਸ਼ਾਮ ਸੱਚਦੇਵਾ.ਰਾਮ ਸੱਚਦੇਵਾ.ਅਤੇ ਪੋਤੇ ਕੁਸ਼ ਸੱਚਦੇਵਾ.ਵਿਕਾਸ ਸੱਚਦੇਵਾ ਮਾਤਾ ਜੀ ਦੇ ਪਾਏ ਪੂਰਨਿਆ ਤੇ ਚਲਦਿਆ ਸਮਾਜਸੇਵਾ ਤੋ ਕਦੇ ਵੀ ਪਿਛੇ ਨਹੀ ਮੁੜੇ ਅਤੇ ਹਰ ਵੇਲੇ ਸਮਾਜਸੇਵਾ ਲਈ ਤਤਪਰ ਰਹਿੰਦੇ ਹਨ।ਸੱਚਦੇਵਾ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆ ਵਿੱਚ ਮੈਬਰ ਪਾਰਲੀਮੈਟ ਗੁਰਮੀਤ ਸਿੰਘ ਮੀਤ ਹੇਅਰ.ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਸਾਬਕਾ ਵਿਧਾਇਕ ਅਰਵਿੰਦ ਖੰਨਾ.ਚੇਅਰਮੈਨ ਜਿਲਾ ਯੋਜਨਾ ਬੋਰਡ ਸੰਗਰੂਰ.ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਨਰਿੰਦਰ ਸਿੰਘ ਅੋਜਲਾ (ਹਾਕੀ) ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਵਿੱਕੀ ਬਾਜਵਾ.ਅਨਾਜ ਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਮਿੱਤਲ ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਅਕਾਲੀਦਲ ਬਾਦਲ ਦੇ ਯੂਥ ਵਿੰਗ ਦੇ ਆਗੂ ਗੋਲਡੀ ਤੂਰ.ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਭਾਜਪਾ ਦੇ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ.ਕਾਗਰਸ ਪਾਰਟੀ ਦੇ ਸਪੋਕਸ ਪਰਸਨ ਗੁਰਪ੍ਰੀਤ ਸਿੰਘ ਕੰਧੋਲਾ.ਟਰੱਕ ਯੂਨੀਅਨ ਭਵਾਨੀਗੜ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ.ਜਿਲਾ ਟਰੱਕ ਅਪਰੇਟਰ ਯੂਨੀਅਨ ਦੇ ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਭਾਜਪਾ ਆਗੂ ਗੁਰਤੇਜ ਸਿੰਘ ਝਨੇੜੀ.ਖੰਘੂੜਾ ਫੀਲਿੰਗ ਸ਼ਟੇਸ਼ਨ ਦੇ ਅੇਮ ਡੀ ਅੰਗਰੇਜ ਸਿੰਘ ਖੰਘੂੜਾ.ਵਿਸਵਕਰਮਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ.ਸਾਬਕਾ ਪ੍ਰਧਾਨ ਕੋਅਪਰੇਟਿਵ ਸੋਸਾਇਟੀ ਬਾਲਦ ਖੁਰਦ ਪਰਦੀਪ ਸਿੰਘ ਤੇਜੇ.ਆਪ ਆਗੂ ਸੁਖਮਨ ਸਿੰਘ ਬਾਲਦੀਆ.ਕਾਗਰਸੀ ਆਗੂ ਗੋਗੀ ਨਰੈਣਗੜ.ਕਾਗਰਸੀ ਆਗੂ ਵਰਿੰਦਰ ਮਿੱਤਲ.ਵਿਨੋਦ ਜੈਨ.ਮੁਲਾਜਮ ਆਗੂ ਗੁਰਜੀਤ ਸਿੰਘ ਸ਼ੇਰਗਿੱਲ.ਜਥੇਦਾਰ ਹਰਦੇਵ ਸਿੰਘ ਕਾਲਾਝਾੜ.ਸਾਬਕਾ ਸਰਪੰਚ ਸਾਹਿਬ ਸਿੰਘ ਭੜੋ.ਸਾਬਕਾ ਸਰਪੰਚ ਜਗਤਾਰ ਸਿੰਘ ਮੱਟਰਾ.ਸਾਬਕਾ ਸਰਪੰਚ ਜੀਵਨ ਸਿੰਘ ਰਾਏਸਿੰਘ ਵਾਲਾ.ਆਪ ਆਗੂ ਰਾਮ ਗੋਇਲ. ਵਿਸਾਲ ਭਾਬਰੀ.ਗੁਰਪ੍ਰੀਤ ਸਿੰਘ ਆਲੋਅਰਖ.ਅਕਾਲੀਦਲ ਬਾਦਲ ਦੇ ਆਗੂ ਸੋਮਾ ਬਹਿਲਾ ਫੱਗੂਵਾਲਾ. ਕਰਨ ਗਰਗ.ਭਾਜਪਾ ਆਗੂ ਰਿੰਕੂ ਗੋਇਲ.ਸ਼ੁਸਾਤ ਗਰਗ.ਗਿੰਨੀ ਕੱਦ. ਕੋਸਲਰ ਹਰਮਨ ਸਿੰਘ ਨੰਬਰਦਾਰ.ਕੋਸਲਰ ਸਵਰਨ ਸਿੰਘ.ਬਸਪਾ ਆਗੂ ਜਸਵਿੰਦਰ ਸਿੰਘ ਚੋਪੜਾ.ਓੁਘੇ ਸਮਾਜ ਸੇਵੀ ਕਾਲਾ ਫਾਇਨੈਸਰ.ਪ੍ਰਾਚੀਨ ਸ਼ਿਵ ਮੰਦਰ ਕਮੇਟੀ ਦੇ ਮੁੱਖ ਪ੍ਰਬੰਧਕ ਅਸੋਕ ਕੁਮਾਰ ਸ਼ਰਮਾ.ਹਰਿੰਦਰ ਕੁਮਾਰ ਨੀਟਾ.ਨਿਓੂ ਗਰੇਸੀਅਸ਼ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮਾਝੀ.ਗੁਰੂ ਨਾਨਕ ਧਰਮ ਕੰਡਾ ਦੇ ਤਰਸੇਮ ਸਿੰਘ ਤੂਰ.ਚਮਕੋਰ ਸਿੰਘ ਤੂਰ.ਮੋਦੀਖਾਨਾ ਦੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਤੋ ਇਲਾਵਾ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਰਧਾਨ ਗੁਰਵਿੰਦਰ ਸਿੰਘ ਰੋਮੀ.ਚੇਅਰਮੈਨ ਗੁਰਦਰਸ਼ਨ ਸਿੰਘ ਸਿੱਧੂ.ਮੇਜਰ ਸਿੰਘ ਮੱਟਰਾ.ਇਲੈਕਟ੍ਰੋਨਿਕ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਰਧਾਨ ਕ੍ਰਿਸਨ ਕੁਮਾਰ ਗਰਗ.ਤੋ ਇਲਾਵਾ ਸਮੂਹ ਪੱਤਰਕਾਰ ਭਰਾਵਾ ਅਤੇ ਮਾਲਵਾ ਡੇਲੀ ਨਿਓੂਜ ਦੇ ਰਸ਼ਪਿੰਦਰ ਸਿੰਘ.ਯੁਵਰਾਜ ਹਸਨ ਤੋ ਇਲਾਵਾ ਇਲਾਕੇ ਦੇ ਵੱਖ ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ। ਇਸ ਮੋਕੇ ਸ਼ਾਮ ਸੱਚਦੇਵਾ ਨੇ ਦੱਸਿਆ ਕਿ ਮਾਤਾ ਕਲਾਵੰਤੀ ਜੀ ਦੀ ਅੰਤਿਮ ਅਰਦਾਸ 23-05-2025 ( ਤੇਈ ਮਈ ਦੋ ਹਜਾਰ ਪੱਚੀ) ਨੂੰ ਬਹਾਵਲਪੁਰ ਭਵਨ ਭਵਾਨੀਗੜ ਵਿਖੇ ਹੋਵੇਗੀ ।