ਚੰਡੀਗੜ (ਮਾਲਵਾ ਬਿਓੂਰੋ ) ਪੰਜਾਬ ਕਾਂਗਰਸ ਵੱਲੋਂ 2027ਦੀਆ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਕਾਗਰਸ ਪਾਰਟੀ ਵਲੋ ਹੁਣ ਜਮੀਨ ਤੇ ਆਕੇ ਮਿਹਨਤੀ ਨੋਜਵਾਨਾਂ ਦਾ ਕੰਮ ਦੇਖ ਦਿਆਂ ਓੁਹਨਾ ਨੂੰ ਵੱਡੀਆ ਜੁੰਮੇਵਾਰੀਆ ਸੋਪਣੀਆ ਸ਼ੁਰੂ ਕਰ ਦਿੱਤੀਆ ਹਨ ਜਿਸ ਦੇ ਚਲਦਿਆ ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਵੱਲੋਂ ਹਲਕਾ ਲੰਬੀ ਦੇ ਨੋਜਵਾਨ ਆਗੂ ਹਰਵਿੰਦਰ ਸਿੰਘ (ਪਵਨ ਕੱਟੀਆਂ ਵਾਲ਼ੀ) ਨੂੰ ਕਿਸਾਨ ਸੈੱਲ ਵੱਲੋਂ ਪੰਜਾਬ ਦਾ excutive ਮੈਂਬਰ ਨਿਯੁਕਤ ਕੀਤਾ ਇਸ ਨਿਯੁਕਤੀ ਤੇ ਪਵਨ ਨੇ ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਦੇ ਚੈਅਰਮੈਨ ਸ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਤੇ ਕਿਰਨਜੀਤ ਸਿੰਘ ਮਿੱਠਾ ਪੰਜਾਬ ਪ੍ਰਧਾਨ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਵਿਰੋਧੀ ਧਿਰ ਦੇ ਨੇਤਾ ਸ ਪ੍ਰਤਾਪ ਸਿੰਘ ਬਾਜਵਾ ਸਾਹਿਬ ਜੀ ਤੇ ਸਰਾਵਾਂ ਜ਼ੈਲ ਦੇ ਇੰਚਾਰਜ ਰਾਣਾ ਬਲਜੀਤ ਸਿੰਘ ਚਹਿਲ (ਬੁਲਾਰਾ ਪੰਜਾਬ ਕਾਂਗਰਸ, ਮੀਡੀਆ ਕੋਆਰਡੀਨੇਟਰ ਆਲ ਇੰਡੀਆ ਕਾਂਗਰਸ)ਦਾ ਯੂਥ ਆਗੂ ਬੋਬੀ ਬਾਘਲਾ ਜੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੋਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ। ਉਨਾਂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਕਿਸਾਨਾਂ ਦੇ ਹੱਕਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾਂ ਹਾਂ ਅਤੇ ਪਾਰਟੀ ਵਲੋ ਦਿੱਤੀਆ ਜੁੰਮੇਵਾਰੀਆ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾ।