ਸਂਗਰੂਰ { ਬਿਓਰੋ ਮਾਲਵਾ ਡੈਲੀ ਨਿਊਜ਼ } ਰਾਸ਼ਟਰੀ ਖੇਡਾਂ ਚ ਲਗਾਤਾਰ 4 ਗੋਲਡ ਮੈਡਲ ਜਿੱਤਣ ਵਾਲੇ ਅਰਸ਼ਦੀਪ ਮਰਵਾਹਾ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਹੈ ਕਿ ੳੁਸ ਨੇ ਛੇਵੀਂ ਕਲਾਸ ਚ ਪੜਦਿਆਂ ਹੀ ਕਿੱਕ ਬਾਕਸਿੰਗ ਖੇਡਣੀ ਸ਼ੁਰੂ ਕਰ ਦਿੱਤੀ ਸੀ ਤੇ ਕੋਚ ਕਮਲੇਸ ਸਰਮਾ ਕੋਲੋਂ ੳੁਨ੍ਹਾਂ ਨੇ ਕਿੱਕ ਬਾਕਸਿੰਗ ਖੇਡਣੀ ਸ਼ੁਰੂ ਕੀਤੀ। ਬਾਅਦ ਚ ੳੁਨ੍ਹਾਂ ਮਾਲਵਿੰਦਰ ਸਿੰਘ ਨੂੰ ਅਾਪਣਾ ੳੁਸਤਾਦ ਧਾਰਿਆ ਤੇ ਕਿੱਕ ਬਾਕਸਿੰਗ ਤੇ ਹੋਰ ਮਿਹਨਤ ਕੀਤੀ। ਅਕਾਲ ਡਿੱਗਰੀ ਕਾਲਜ ਮਸਤੂਆਣਾ ਸਾਹਿਬ ਵਿੱਖ ਬੀ.ਏ.ਚ ਪੜ੍ਦੇ ਅਰਸ਼ਦੀਪ ਮਰਵਾਹਾ ਸਕੂਲ -ਪੱਧਰ ਤੇ ਵੀ ਅਨੇਕਾਂ ਮਾਣ- ਸਨਮਾਨ ਹਾਸਲ ਕਰ ਚੁੱਕੇ ਹੈ। ਅਤੇ ਹੁਣ ੳੁਸਨੇ 31ਮੲੀ ਤੋ 4 ਜੂਨ ਤੱਕ ਨੇਪਾਲ ਵਿੱਚ ਹੋਣ ਵਾਲੀ ਓਪਨ ੲਿੰਟਰਨੈਸ਼ਨਲ ਵਿੱਚ ਗੋਲਡ ਮੈਡਲ ਪਾ੍ਪਤੀ ਕੀਤਾ ਤੇ ੳੁਸਨੇ ਆ ਮੈਡਲ ਸੀ੍ਲੰਕਾਂ ਦੇ ਖਿਡਾਰੀ ਨੂੰ ਹਰਾਕੇ ਪਾ੍ਪਤ ਕੀਤਾ ਹੈ ਅਤੇ ਅਾਪਣੇ ਜਿਲੇ, ਪੰਜਾਬ ਤੇ ਭਾਰਤ ਦਾ ਨਾਂ ਰੋਸ਼ਨ ਕੀਤਾ ੲਿਸ ਮੌਕੇ ਅਾੱਲ ੲਿੰਡੀਅਾ ਭਗਤ ਨਾਮਦੇਵ ਸਭਾ ਮੀਤ ਪ੍ਰਧਾਨ ਸਤਿਨਾਮ ਸਿੰਘ ਦਮਦਮੀ ,ਯੂਥ ਅਾਗੂ ਹੈਰੀ ਮਡਾਹਰ, ਸੰਤ ਬਾਬਾ ਅੰਤਰ ਸਿੰਘ ਜੀ ਕਲੱਬ ਪ੍ਧਾਨ ਤਰਸੇਮ ਸਿੰਘ ਲਾਡੀ,ਕੋਚ ਮਾਲਵਿੰਦਰ ਸਿੰਘ A.S.I,ਅਾਦਿ ਮੌਜੂਦ ਸਨ ਜਿਨ੍ਹਾਂ ਨੇ ਅਰਸ਼ਦੀਪ ਮਰਵਾਹਾ ਦੀ ਜਿੱਤ ਦੀ ਖੁਸ਼ੀ ਪ੍ਗਟਾੲੀ ਤੇ ਅਰਸ਼ਦੀਪ ਮਰਵਾਹਾ ਦੇ ਪਿਤਾ ਪਰਦੀਪ ਮਰਵਾਹਾ ਨੇ ਖੁਸ਼ੀ ਪ੍ਗਟਾੳੁਂਦਿਆਂ ਦੱਸਿਆ ਕਿ ਹਲੇ ਤੱਕ ੳੁਸਨੂੰ ਪੰਜਾਬ ਸਰਕਾਰ ਵੱਲੋਂ ਕੋੲੀ ਵੀ ਸਹਾਇਤਾ ਨਹੀਂ ਦਿੱਤੀ ਗਈ
ਅਰਸ਼ਦੀਪ ਮਰਵਾਹਾ ੲਿੰਟਰਨੈਸ਼ਨਲ ਵਿੱਚ ਗੋਲਡ ਮੈਡਲ ਪਾ੍ਪਤੀ ਮੌਕੇ