ਭਵਾਨੀਗੜ੍ 9 ਅਗਸਤ {ਗੁਰਵਿੰਦਰ ਸਿੰਘ}
ਅੱਜ ਕੋਪ੍ਰਟਿਵ ਸੁਸਾਇਟੀ ਬਾਲਦ ਖੁਰਦ ਦੀ ਪ੍ਧਾਨਗੀ ਲਈ ਚੋਣ ਹੋਈ ਜਿਸ ਵਿੱਚ ਸਰਬਸੰਮਤੀ ਨਾਲ 11 ਮੈਂਬਰ ਚੌ ਪਰਦੀਪ ਸਿੰਘ ਤੇਜਾ ਨੂੰ ਪ੍ਧਾਨ ਚੁਣਿਅਾ ਗਿਅਾ ਤੇ ਇੰਦਰਜੀਤ ਸਿੰਘ ਨੂੰ ਮੀਤ ਪ੍ਧਾਨ ਚੁਣਿਅਾ ਗਿਅਾ ਬਾਕੀ ਮੈਂਬਰ ਦੇ ਨਾਂ ਇਸ ਪ੍ਕਾਰ ਹਨ ਪਰਦੀਪ ਸਿੰਘ ਤੇਜਾ ਪ੍ਧਾਨ ਇੰਦਰਜੀਤ ਸਿੰਘ ਮੀਤ ਪ੍ਧਾਨ ਨਿਰਮਲ ਸਿੰਘ ਮੈਂਬਰ ਖੁਸ਼ੀ ਰਾਮ ਮੈਂਬਰ ਤੇਜ ਕੋਰ ਮੈਂਬਰ ਦਲਵੀਰ ਸਿੰਘ ਮੈਬਰ ਹਾਕਮ ਸਿੰਘ ਮੈਂਬਰ ਭਗਵੰਤ ਸਿੰਘ ਮੈਂਬਰ ਲਾਲ ਸਿੰਘ ਮੈਂਬਰ ਗੁਰਪ੍ਰੀਤ ਸਿੰਘ ਮੈਂਬਰ ਗੁਰਜੀਤ ਕੋਰ ਮੈਂਬਰ ਸੱਤ ਮੈਂਬਰ ਬਾਲਦ ਖੁਰਦ ਤੋ ਤੇ ਚਾਰ ਮੈਂਬਰ ਨੰਦਗੜ ਥੰਮਣ ਸਿੰਘ ਵਾਲਾ ਚੁਣੇ ਗਏ ਚੋਣ ਦੋਰਾਨ ਦਰਸ਼ਨ ਜੱਜ ਸਰਪੰਚ ਬਾਲਦ ਖੁਰਦ ਰਣਧੀਰ ਸਿੰਘ ਸਾਬਕਾ ਪ੍ਧਾਨ ਪੰਚਾਇਤ ਮੈਂਬਰ ਜਗਦੇਵ ਸਿੰਘ ਪੰਚ ਜਸਵੀਰਪਾਲ ਸਿੰਘ ਹਨੀ ਢਾਬਾ ਤੇ ਅਵਤਾਰ ਸਿੰਘ ਸਾਬਕਾ ਸਰਪੰਚ ਹਾਜਰ ਸਨ.ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲਾ ਮੀਤ ਪ੍ਧਾਨ ਗੁਰਪਰੀਤ ਕੰਧੋਲਾ ਤੇ ਗੁਰਦੀਪ ਸਿੰਘ ਨੰਬਰਦਾਰ ਦੀਪਾ ਬਾਲਦ ਵੀ ਹਾਜਰ ਸਨ.