ਪਿਛਲੇ ਦਿਨੀ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਕਈ ਵਾਕਿਆ ਸਮਾਜ ਦੇ ਕੁਝ ਕੁ ਲੋਕਾਂ ਵਲੋਂ ਕੀਤੇ ਗਏ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਦੁਖੀ ਹੋਣਾ ਪਿਆ ਸੋ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹਲਕਾ ਸਂਗਰੂਰ ਦੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ।
ਹਰਪ੍ਰੀਤ ਸਿੰਘ ਬਾਜਵਾ ਜਿਲਾ ਪ੍ਧਾਨ ਪੰਜਾਬ ਏਕਤਾ ਪਾਰਟੀ ਸਂਗਰੂਰ ।