ਅਸੀਂ ਜਿਸ ਵੀ ਫੀਲਡ / ਖੇਤਰ ਵਿਚਕੰਮ ਕਰਦੇ ਹਾਂ ਉਸ ਵਿਚ ਪੂਰੀ ਇਮਾਨਦਾਰੀਅਤੇ ਲਗਨ ਨਾਲ ਕੰਮ ਕਰੀਏ ਤਾ ਕੇਆਪਣੇ ਦੇਸ਼ ਨੂੰ ਭ੍ਰਿਸ਼ਟਾਚਾਰ ਦੀ ਦਲ ਦਲ ਤੋਂ ਬਚਾ ਸਕੀਏ । ਕੀਤੀ ਮੇਹਨਤ ਦਾ ਮੁੱਲ ਇਕ ਦਿਨ ਜਰੂਰ ਪੈਂਦਾ ਹੈ। -ਗੁਰਪ੍ਰੀਤ ਕੰਧੋਲਾ- ਮੀਤ ਪ੍ਧਾਨ ਜਿਲਾ ਕਾਂਗਰਸ ਕਮੇਟੀ ਸਂਗਰੂਰ ।