ਗੁੱਡ ਮੋਰਨਿੰਗ
ਪਰਮਜੀਤ ਕੌਰ ਮਾਨ

ਰੁੱਖ ਕੁਦਰਤ ਵੱਲੋਂ ਮਿਲੀ ਅਣਮੁੱਲੀ ਦਾਤ
ਹੈ ਜ਼ੋ ਪਾਣੀ ਤੇ ਭੋਜਣ ਵਾਂਗ ਮਨੁੱਖੀ ਜੀਵਨ
ਲਈ ਬਹੁਤ ਮਹੱਤਵਪੂਰਨ ਹੈ। ਰੁੱਖਾਂ ਬਿਨਾਂ
ਅਸੀਂ ਮਨੁੱਖੀ ਜੀਵਨ ਵਿਚ ਚੰਗੇ ਵਾਤਾਵਰਨ
ਦੀ ਕਲਪਨਾ ਵੀ ਨਹੀਂ ਕਰ ਸਕਦ ਕਿੳਂਕਿ
ਸਾਨੂੰ ਸਿਹਤਮੰਦ ਤੇ ਸੁੱਖੀ ਜੀਵਨ ਦੇਣ ਵਿੱਚ
ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਰੁੱਖ ਹੀ
ਹਨ ਜੋ ਵਾਤਾਵਰਨ ਨੂੰ ਮਨੁੱਖੀ ਜੀਵਨ ਦੇ ਅਨੂਕੂਲ
ਬਣਾਉਂਦੇ ਹਨ ਤੇ ਸਾਡੇ ਜੀਵਨ ਜਿਉਂਣ ਦਾ
ਸਹਾਰਾ ਬਣਦੇ ਹਨ।ਆਉ ਰੁੱਖਾਂ ਦੀ ਮਹੱਤਤਾ
ਨੂੰ ਵੇਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ
550 ਸਾਲਾਂ ਪ੍ਰਕਾਸ਼ ਉਤਸਵ ਤੇ ਵੱਧ ਤੋਂ ਵੱਧ
ਰੁੱਖ ਲਗਾਉਣ ਦਾ ਪ੍ਰਣ ਕਰੀਏ।
ਪਰਮਜੀਤ ਕੌਰ ਮਾਨ
ਪਿ੍ਰੰਸੀਪਲ ਲਿਟਲ ਚਾਪ ਸਕੂਲ ਸਾਰੋ