ਇਸ ਉਪਰ ਅਮਲ ਕਰਨਾ ਚਾਹੀਦਾ ਹੈ।
ਚਿਹਰੇ ਹਸਦੇ ਮੁਸਕਰਾਉਂਦੇ ਵੇਖਣਾ ਸਭ ਨੂੰ
ਪਸੰਦ ਹਨ ਸੋ ਆਪਣੀ ਜ਼ਿੰਦਗੀ ਦੇ
ਰੁਝੇਵਿਆਂ ਦੋਰਾਨ ਵੀ ਹਾਸਿਆਂ ਦੇ ਪਲ
ਜ਼ਰੂਰ ਮਾਨਣੇ ਚਾਹੀਦੇ ਹਨ।
ਐਡਵੋਕੇਟ ਨਰੇਸ਼ ਜੁਨੇਜਾ
ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ" />
ਗੁੱਡ ਮੌਰਨਿੰਗ
ਨਰੇਸ਼ ਜੁਨੇਜਾ

ਜ਼ਿਦਗੀ ਵਿੱਚ ਹੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ
ਹਸਦੇ ਚਿਹਰੇ ਤੰਦਰੁਸਤੀ ਦੀ ਨਿਸ਼ਾਨੀ ਹਨ।
ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ ਕਿ
"ਹੱਸਣਾ ਖੇਡਣਾ ਮਨ ਕਾ ਚਾਓ " ਤੇ ਸਾਨੂੰ
ਇਸ ਉਪਰ ਅਮਲ ਕਰਨਾ ਚਾਹੀਦਾ ਹੈ।
ਚਿਹਰੇ ਹਸਦੇ ਮੁਸਕਰਾਉਂਦੇ ਵੇਖਣਾ ਸਭ ਨੂੰ
ਪਸੰਦ ਹਨ ਸੋ ਆਪਣੀ ਜ਼ਿੰਦਗੀ ਦੇ
ਰੁਝੇਵਿਆਂ ਦੋਰਾਨ ਵੀ ਹਾਸਿਆਂ ਦੇ ਪਲ
ਜ਼ਰੂਰ ਮਾਨਣੇ ਚਾਹੀਦੇ ਹਨ।
ਐਡਵੋਕੇਟ ਨਰੇਸ਼ ਜੁਨੇਜਾ
ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ