ਜੇਕਰ ਕਿਸੇ ਉਪਰ ਜੁਲਮ ਹੁੰਦਾ ਵੇਖ ਤਹੁਡਾਖੂਨ ਖੋਲਦਾ ਹੈ ਅਤੇ ਤੁਸੀਂ ਉਸ ਦੀ ਮੱਦਦ ਲਈ ਅੱਗੇ ਆਉਂਦੇ ਹੋ,ਯਕੀਨਨ ਤੁਸੀਂ ਰੱਬ ਦੀ ਬਣਾਈ ਸੱਚੀ ਰਚਨਾ ਹੋ। ਹਮੇਸ਼ਾ ਜੂਲਮ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ । ..ਮੋਨਿਕਾ ਮਾਨਸੀ ਜਿੰਦਲ.. ਚੇਅਰਮੈਨ ਅਗਰਵਾਲ ਸਭਾ ਸੰਗਰੂਰ