ਗੁਰੂ ਸਾਹਿਬਾਨ ਨੇ ' ਕਿਰਤ ਕਰੋ,ਨਾਮ ਜਪੋ,
ਵੰਡ ਛਕੋ,' ਦਾ ਬੁਨਿਆਦੀ ਸਿਧਾਂਤ ਸਾਡੀ
ਝੋਲੀ ਪਾਇਆ ਹੈ। ਇਸ ਸਿਧਾਂਤ ਨੂੰ
ਅਪਣਾਉਂਦਿਆਂ ਹਰ ਸਮਰੱਥ ਵਿਅਕਤੀ ਨੂੰ
ਤਨ,ਮਨ, ਤੇ ਧਨ ਨਾਲ ਸਮਾਜ ਸੇਵਾ ਖੇਤਰ
ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਚੋਂ
ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਜ਼ਰੂਰ
ਕਰੋ।
..ਸਤਿੰਦਰ ਸੈਣੀ..
ਨੋਬਲ ਹੈਲਪਿੰਗ ਹੈਡਸ ਫਾਉਂਡੇਸ਼ਨ ਸੰਗਰੂਰ