ਪੂਰੇ ਪੰਜਾਬ ਵਿਚ ਖੇਡਾਂ ਦੇ ਚਲਦਿਆਂ ਮੈ ਨਿੱਜੀ ਤੋਰ ਤੇ ਨੌਜਵਾਨ ਵਰਗ ਨੂੰ ਅਪੀਲ ਕਰਦਾ ਹਾਂ ਕਿ ਸਮੇ ਦੀ ਰਫਤਾਰ ਨੂੰ ਸਮਝ ਕਿ ਮੋਬਾਈਲਦੀਆਂ ਖੇਡਾਂ ਤੋਂ ਦੂਰੀ ਅਤੇ ਗਰਾਉਂਡ ਦੀਆਂ ਖੇਡਾਂ ਅਪਨਾਉਣ ਦੀ ਸਖਤ ਜਰੂਰਤ ਹੈ। .. ਗੁਰਦੀਪ ਸਿੰਘ ਘਰਾਚੋਂ ..ਸਾਬਕਾ ਵਾਇਸ ਚੇਅਰਮੈਨ ਬਲਾਕ ਸੰਮਤੀ ਭਵਾਨੀਗੜ ।