ਅਰਦਾਸ ਅਰਜ+ ਦਾਸ਼ਤ ਤੋਂ ਬਣਿਆ ਸ਼ਬਦ
ਹੈ। ਅਰਜ਼ ਦਾ ਅਰਥ ਹੈ ਬੇਨਤੀ ਤੇ ਦਾਸ਼ਤ
ਦਾ ਅਰਥ ਹੈ ਪੇਸ਼ ਕਰਨਾ ਅਰਥਾਤ ਬੇਨਤੀ
ਪੇਸ਼ ਕਰਨੀ। ਗੁਰਮਤਿ ਵਿੱਚ ਅਰਦਾਸ ਦੀ
ਖ਼ਾਸ ਅਹਿਮੀਅਤ ਹੈ। ਅਰਦਾਸ ਮਨੁੱਖ ਵਲੋਂ
ਅਕਾਲ ਪੁਰਖ ਅੱਗੇ ਕੀਤੀ ਬੇਨਤੀ ਹੈ।
ਦੁੱਖ ਹੋਵੇ ਜਾਂ ਸੂੱਖ ਹੋਵੇ ਗੁਰੂ ਦਾ ਸਿੱਖ
ਹਰ ਮੋਕੇ ਤੇ ਗੁਰੂ ਦੀ ਬਖਸ਼ਿਸ਼ ਲੈਣ
ਲਈ ਅਰਦਾਸ ਕਰਦਾ ਹੈ।
..ਤੇਜਿੰਦਰ ਸਿੰਘ..
ਪੀ ਡਬਲਿਊ ਡੀ ਵਿਭਾਗ ਸੰਗਰੂਰ