ਪਟਿਆਲਾ 2 ਅਕਤੂਬਰ (ਗੁਰਵਿੰਦਰ ਸਿੰਘ)ਸੀ੍ ਪਵਨ ਗੁਪਤਾ ਰਾਸਟਰੀ ਪ੍ਮੁੱਖ ਸਿਵ ਸੇਨਾ ਹਿੰਦੁਸਤਾਨ ਜੀ ਨੇ ਅੱਜ ਹਿੰਦੁਸਤਾਨ ਮਹਿਲਾ ਸੇਨਾ ਦਾ ਪੁਨਰਗਠਨ ਕੀਤਾ,ਜਿਸ ਦੇ ਤਹਿਤ ਸੀ੍ਮਤੀ ਰਾਜਵੀਰ ਕੋਰ ਵਰਮਾ ਜੀ ਨੂੰ ਹਿੰਦੁਸਤਾਨ ਮਹਿਲਾ ਸੇਨਾ ਸਾਖਾ ਸਿਵ ਸੇਨਾ ਹਿੰਦੁਸਤਾਨ ਨੂੰ ਪੰਜਾਬ ਪ੍ਧਾਨ ਬਣਾਇਆ ਗਿਆ, ਅਤੇ ਮਨਦੀਪ ਸਰਮਾ ਜੀ ਨੂੰ ਹਿੰਦੁਸਤਾਨ ਮਹਿਲਾ ਸੇਨਾ ਦੀ ਜਰਨਲ ਸੱਕਤਰ ਪੰਜਾਬ ਬਣਾਇਆ ਗਿਆ,ਇਸ ਮੋਕੇ ੳੁਤੇ ਸੀ੍ ਪਵਨ ਗੁਪਤਾ ਜੀ ਨੇ ਪੱਤਰਕਾਰ ਵਾਰਤਾ ਕੀਤੀ,ਇਸ ਵਾਰਤਾ ਵਿੱਚ ਗੁਪਤਾ ਜੀ ਨੇ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ੳੁਮਰਕੈਦ ਵਿੱਚ ਬਦਲਣ ਦੀ ਕੇਂਦਰ ਸਰਕਾਰ ਬੀ.ਜੀ.ਪੀ. ਦੀ ਸਖਤ ਅਲੋਚਨਾ ਕੀਤਾ,ੳੁਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਵੀ ਅੱਤਵਾਦੀਆ ਦੁਆਰਾ ਵੀ ਤਾਂ ਪੰਜਾਬ ਵਿੱਚ ਬੀ.ਜੇ.ਪੀ.ਦੇ ਵਰਕਰਾਂ ਅਤੇ ਲੀਡਰਾਂ ਦੀ ਹੱਤਿਆ ਕੀਤੀ ਗਈ ਸੀ, ਪਰ ਇਸ ਅੱਤਵਾਦੀ ਦੀ ਫਾਂਸ਼ੀ ਦੀ ਸਜਾ ਮਾਫ ਕਰਕੇ ਪੰਜਾਬ ਦੇ ਅੱਤਵਾਦ ਪੀੜਿਤਾਂ ਦੇ ਜਖਮਾਂ ੳੁਤੇ ਨਮਕ ਝਿੱਛਕਿਆ,,ਗੁਪਤਾ ਜੀ ਨੇ ਕਿਹਾ ਕਿ ਅੱਤਵਾਦੀਆ ਕਿ ਮੋਦੀ ਜੀ ਨੇ ਅਮਰੀਕਾ ਜਾ ਕੇ ਅੱਤਵਾਦ ਦੇ ਖਿਲਾਫ ਵੱਡੇ ਵੱਡੇ ਭਾਸ਼ਣ ਦਿੱਤਾ, ਪਰ ਹੁਣ ਪੰਜਾਬ ਦੇ ਅੱਤਵਾਦੀਆ ਦੇ ਪੱਖ ਵਿੱਚ ਫੈਸਲਾ ਕਰਨਾ ਬਹੁਤ ਹੀ ਮੰਦਭਾਗਾ ਕਦਮ ਹੈ.ਇਸ ਮੋਕੇ ੳੁਪੱਰ ਜਿਲਾਂ ਸੰਗਰੂਰ ਮਹਿਲਾਂ ਯੂਥ ਪ੍ਧਾਨ ਸੀ੍ਮਤੀ ਅੰਗਰੇਜ ਕੋਰ, ਮਹਿਲਾ ਜਿਲਾਂ ਪ੍ਧਾਨ ਸੁਮਨ ਸਾਹਨੀ , ਸੀ੍ਮਤੀ ਸਸ਼ੀ ਕਾਂਗੜਾ ਜਿਲਾਂ ਮਹਿਲਾ ਸੰਯੋਜਕ ਸੰਗਰੂਰ ਸੀ੍ਮਤੀ ਨਵਜੋਤ ਕੋਰ ਜਯੋਤੀ ਸੰਗਰੂਰ ਸਹਿਰੀ ਮਹਿਲਾ ਪ੍ਧਾਨ, ਸੀ੍ਮਤੀ ਰੇਣੂ ਬਾਂਸਲ ਸਹਿਰੀ ਮਹਿਲਾ ਪ੍ਧਾਨ ਸੁਨਾਮ,ਸੀ੍ ਅਸੋਕ ਬਾਂਸਲ,ਸੀ੍ ਪ੍ਦੀਪ ਵਰਮਾ ਜਿਲਾਂ ਪਟਿਆਲਾ ਪ੍ਧਾਨ ਹਿੰਦੁਸਤਾਨ ਵਿਦਿਆਰਥੀ ਸੇਨਾ ਸਾਖਾ ਸਿਵ ਸੇਨਾ ਹਿੰਦੁਸਤਾਨ ਜੀ ਵੀ ਮੋਜੂਦ ਸਨ |