ਗੁੱਡ ਮੌਰਨਿੰਗ
ਡਾ:ਹਰਕੀਰਤ ਸਿੰਘ

ਸਮਾਜ ਵਿਚ ਜਾਗਰੂਕਤਾ ਲਿਆਉਣੀ ਸਮੇ ਦੀ
ਮੁੱਖ ਮੰਗ ਹੈ ਅਤੇ ਸਾਡੀ ਨੌਜਵਾਨ ਪੀੜੀ ਨੂੰ
ਸਮੇ ਸਮੇ ਤੇ ਜਾਗਰੂਕ ਕਰਨਾ ਵੀ ਸਾਡਾ
ਆਪਣਾ ਫਰਜ ਬਣਦਾ ਹੈ ਅਤੇ ਸਾਹਿਤਕ
ਅਤੇ ਉਸਾਰੂ ਸਾਹਿਤ ਸੁਣਨਾ ਅਤੇ ਲੱਚਰ
ਸਾਹਿਤ ਨੂੰ ਨਕਾਰਨ ਲਈ ਸਾਡੇ
ਨੌਜਵਾਨਾਂ ਨੂੰ ਹੀ ਅਗੇ ਆਉਣਾ ਪਵੇਗਾ ।
..ਡਾ:ਹਰਕੀਰਤ ਸਿੰਘ..
ਪ੍ਧਾਨ ਸਭਿਆਚਾਰਕ ਮੰਚ ਭਵਾਨੀਗੜ.