ਗੁੱਡ ਮੌਰਨਿੰਗ
ਅਮਨਦੀਪ ਕੌਰ

ਮਾਤ-ਭਾਸ਼ਾ ਅਸਲ ਵਿੱਚ ਮਨੁੱਖ ਦੀ
ਪਛਾਣ ਹੁੰਦੀ ਹੈ ਅਤੇ ਉਹ ਉਸ ਦੀ
ਹੋਂਦ ਤੇ ਜਿਉਂਦੇ ਰਹਿਣ ਦੀ ਗਵਾਹੀ
ਵੀ ਹੈ। ਜਿਸ ਭਾਸ਼ਾ ਰਾਹੀਂ ਸਾਡੀ
ਸੋਚ ਗਤੀਸ਼ੀਲ ਹੁੰਦੀ ਹੈ ਉਹ ਹੀ
ਮਾਤ ਭਾਸ਼ਾ ਹੁੰਦੀ ਹੈ ਅਤੇ ਇਹੋ
ਮਾਤ ਭਾਸ਼ਾ ਇਨਸਾਨ ਦੇ ਜਨਮ
ਤੋਂ ਲੈਕੇ ਮੋਤ ਤੱਕ ਨਾਲ਼
ਵਿਚਰਦੀ ਹੈ। ਇਨਸਾਨ ਮਾਤ
ਭਾਸ਼ਾ ਵਿੱਚ ਹੀ ਆਪਣੇ ਅਤਿ
ਸੂਖਮ, ਮੁਢਲੇ ਜਜ਼ਬਾਤਾਂ ਤੇ
ਅਹਿਸਾਸਾਂ ਦਾ ਪ੍ਗਟਾਵਾ
ਕਰਦਾ ਹੈ।
ਅਮਨਦੀਪ ਕੌਰ ਪੰਜਾਬੀ ਅਧਿਆਪਕਾ
ਸਰਕਾਰੀ ਹਾਈ ਸਕੂਲ ਕਮਾਸਕਾ
(ਅੰਮ੍ਰਿਤਸਰ)