.Good morning.ਬੰਦਾ ਵੀ ਟੁੱਟਦਾ ਹੈ ਤੇ ਚੀਜ਼ਾਂ ਵੀ । ਟੱਟਣਾ ਜੁੜਨਾ ਬਣਿਆ ਹੋਇਆ ਹੈ । ਟੁੱਟ ਕੇ ਜੁੜਨਾ ਅਤੇ ਆਪਣੇ ਟੁੱਟੇ ਹੋਏ ਨੂੰ ਕਿਵੇਂ ਵਰਤਨਾ ਹੈ ਇਹ ਆਪਣੇ ਆਪ ਉੱਤੇ ਨਿਰਭਰ ਕਰਦਾ ਹੈ ਤੇ ਇਹੀ ਸਾਡਾ ਭਵਿੱਖ ਤੈਅ ਕਰਦਾ ਹੈ। ਰਾਣਾ ਰਣਬੀਰ ਫ਼ਿਲਮੀ ਅਦਾਕਾਰ