 
ਪਾਤਸ਼ਾਹੀ ਪਹਿਲੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ 
ਜੀ ਦੇ 550 ਸਾਲਾ ਪ੍ਕਾਸ਼ ਪੂਰਵ ਤੇ ਜਿਥੇ ਦੇਸ਼
ਵਿਦੇਸ਼ ਵਿਚ ਇਸ ਪਾਵਨ ਦਿਹਾੜੇ ਨੂੰ ਧੂਮ ਧਾਮ
ਅਤੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ 
ਲਈ ਮੈ ਆਪਣੇ ਅਤੇ ਆਪਣੀ ਪਾਰਟੀ ਸ਼੍ਰੋਮਣੀ 
ਅਕਾਲੀ ਦਲ ਵਲੋਂ ਲੱਖ ਲੱਖ ਮੁਬਾਰਕਾਂ ਦਿੰਦਾ 
ਹਾਂ ਅਤੇ ਕਾਮਨਾ ਕਰਦਾ ਹਾਂ ਕਿ ਵਾਹਿਗੁਰੂ 
ਸਬ ਨੂੰ ਚੜਦੀ ਕਲਾ ਵਿਚ ਰੱਖਣ ।
   .. ਬਲਜਿੰਦਰ ਸਿੰਘ ਗੋਗੀ ..
ਸਾਬਕਾ ਵਾਇਸ ਚੇਅਰਮੈਨ ਮਾਰਕਿਟ ਕਮੇਟੀ 
         ਭਵਾਨੀਗੜ ।