ਪਾਤਸ਼ਾਹੀ ਪਹਿਲੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਵ ਤੇ ਮੈ ਆਪਣੇ ਅਤੇਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਲੋਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ। ਧਨਮਿੰਦਰ ਸਿੰਘ ਭੱਟੀਵਾਲ ਵਾਈਸ ਚੇਅਰਮੈਨ ਪੀ ਏ ਡੀ ਬੀ ਭਵਾਨੀਗੜ੍ਹ