ਭਵਾਨੀਗੜ੍ਹ {ਰਾਸ਼ਪਿੰਦਰ ਸਿੰਘ} ਬੀਤੇ ਦਿਨੀ ਗਾਇਕ ਸੁਰੇਸ ਗਰੇਵਾਲਦਾ ਨਵਾਂ ਆ ਰਿਹਾ ਗੀਤ ਚਿਮਟਾ ਦੀ ਸ਼ੂਟਿੰਗ ਇਲਾਕੇ ਦੇ ਪਿੰਡਾਂ ਵਿਚ ਕੀਤੀ ਗਈ ਜਿਸ ਵਿਚ ਟੀਮ ਵਰਕ ਨਾਲ ਸਾਰੇ ਵੀਰਾਂ ਦਾ ਚੰਗਾ ਸਹਿਯੋਗ ਰਿਹਾ ਸਾਡੇ ਨੇੜਲੇ ਮਿੱਤਰ ਵੀਡੀਉ ਡਾਇਰੈਕਟਰ ਸੇਵਕ ਬੁੱਟਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੂਫੀ ਗੀਤ (ਚਿਮਟਾ) ਜਿਸਨੂੰ ਗਾਇਆ ਗਾਇਕ ਸੁਰੇਸ ਗਰੇਵਾਲ ਤੇ ਮਿਉਜਿਕ ਵਿਨੋਦ ਰੱਤੀ ਵੱਲੋਂ ਤਿਆਰ ਕੀਤਾ ਗਿਆ ਜਿਸਦਾ ਲੇਖਕ ਜੁਗਰਾਜ ਕੁਲਾਰਾ ਤੇ ਕੈਮਰਾ ਖਾਨ ਸਟੂਡੀਓ ,ਵੀਡੀਉ ਡਾਇਰੈਕਟਰ ਸੇਵਕ ਬੁੱਟਰ ਤੇ ਸੀਰਾ ਮਾਝੀ ਅਤੇ ਇਸ ਗੀਤ ਦੀ ਸ਼ੂਟਿੰਗ ਸਾਇੰਦ ਦਰਵਾਰ ਸਮਾਣਾ ਰਣਜੀਤ ਸਾਈ ਜੀ ਦੀ ਕਿਰਪਾ ਨਾਲ ਮੁਕੰਮਲ ਹੋਈ ।