ਭਵਾਨੀਗੜ੍ਹ 4 ਜਨਵਰੀ (ਗੁਰਵਿੰਦਰ ਸਿੰਘ) ਅੱਜ ਭਵਾਨੀਗੜ੍ਹ ਵਿਖੇ ਕਾਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਜਦੋ ਪਤਾ ਲੱਗਾ ਕਿ ਸਫਾਈ ਕਰਮਚਾਰੀ ਕਮਿਸ਼ਨ ਦੇ ਸੁਬਾ ਚੇਅਰਮੈਨ ਗੇਜਾ ਰਾਮ ਵਾਲਮੀਕਿ ਵਲੋਂ ਹਾਕਮ ਸਿੰਘ ਮੁਗਲ ਨੂੰ ਸਫਾਈ ਕਰਮਚਾਰੀ ਕਮਿਸ਼ਨ ਜਿਲ੍ਹਾ ਸੰਗਰੂਰ ਦਾ ਜਿਲ੍ਹਾ ਇੰਚਾਰਜ ਲਾਇਆ ਗਿਆ ਹੈ । ਇਸ ਖੁਸ਼ੀ ਵਿੱਚ ਕਾਗਰਸੀ ਆਗੂਆਂ ਅਤੇ ਵਰਕਰਾਂ ਅਨਾਜ ਮੰਡੀ ਭਵਾਨੀਗੜ ਵਿਖੇ ਲੱਡੂ ਵੰਡੇ । ਹਾਕਮ ਸਿੰਘ ਮੁਗਲ ਦਾ ਮੰਹ ਮਿਂਠਾ ਕਰਵਾਉਣ ਵਾਲਿਆਂ ਵਿੱਚ ਚੇਅਰਮੈਨ ਬਲਾਕ ਸੰਮਤੀ ਭਵਾਨੀਗ੍ੜ ਵਰਿੰਦਰ ਪੰਨਵਾ. ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ੍ ਪਰਦੀਪ ਕੁਮਾਰ ਕੱਦ. ਵਾਇਸ ਚੇਅਰਮੈਨ ਬੀਬਾ ਭੱਟੀਵਾਲ, ਹਰਮਨ ਸਿੰਘ ਨੰਬਰਦਾਰ ਮੈਬਰ ਮਾਰਕਿਟ ਕਮੇਟੀ, ਸੰਜੂ ਵਰਮਾ, ਰਾਮ ਸਿੰਘ ਮੱਟਰ ਅਮ ਸੀ. ਰਾੲ ਸਿੰਘ ਬਖਤੜੀ ਤੋ ਇਲਲ ਭਾਰੀ ਗਿਣਤੀ ਵਿੱਚ ਨੋਜਵਾਨ ਆਗੂ ਮੋਜੂਦ ਸਨ ।
ਹਾਕਮ ਸਿੰਘ ਮੁਗਲ ਦਾ ਮੰਹ ਮਿਂਠਾ ਮੌਕੇ ਕਾਂਗਰਸੀ ਆਗੂ ਤੇ ਵਰਕਰ