ਪੱਤਰਕਾਰ ਅਮਨਦੀਪ ਸਿੰਘ ਮਾਝਾ ਨੂੰ ਸਦਮਾ
ਜੀਜੇ ਦੀ ਬੇ ਵਕਤੀ ਮੋਤ. ਵੱਖ ਵੱਖ ਸਮਾਜਿਕ.ਧਾਰਮਿਕ ਤੇ ਸਿਆਸੀ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ੍ 3 ਮਾਰਚ ( ਗੁਰਵਿੰਦਰ ਸਿੰਘ ) ਬਿਤੇ ਦਿਨੀ ਪੱਤਰਕਾਰ ਅਮਨਦੀਪ ਸਿੰਘ ਮਾਝਾ ਨੂੰ ਓਸ ਵੇਲੇ ਗਹਿਰਾ ਸਦਮਾ ਲੱਗਿਆ ਜਦੋ ਓਹਨਾ ਦੇ ਭਣਵੱਈਆ ਕੁਲਵਿੰਦਰ ਸਿੰਘ ਭੁੱਲਰ (44) ਵਾਸੀ ਪਿੰਡ ਲੱਡਾ ਦੀ ਅਚਾਨਕ ਮੌਤ ਹੋ ਗਈ । ਇਸ ਦੁੱਖ ਦੀ ਘੜੀ ਵਿੱਚ ਧਾਰਮਿਕ . ਸਮਾਜਿਕ ਅਤੇ ਰਾਜਨਿਤਕ ਪਾਰਟੀਆਂ ਅਤੇ ਪ੍ਰੈਸ ਕਲੱਬਾ ਵਲੋ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ । ਦੁੱਖ ਸਾਝਾ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ . ਬਾਬੂ ਪ੍ਰਕਾਸ਼ ਚੰਦ ਗਰਗ. ਕਾਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਰਾਜਾ ਬੀਰਕਲਾ. ਤਲਵਿੰਦਰ ਸਿੰਘ ਮਾਨ ਕੋਮੀ ਪ੍ਰਧਾਨ ਲੋਕ ਇੰਨਸਾਫ ਪਾਰਟੀ ਯੂਥ ਵਿੰਗ. ਹਰਪ੍ਰੀਤ ਸਿੰਘ ਬਾਜਵਾ ਜਿਲਾ ਪ੍ਰਧਾਨ ਲੋਕ ਏਕਤਾ ਪਾਰਟੀ . ਮਿੰਟੂ ਤੂਰ ਜਿਲਾ ਜਰਨਲ ਸਕੱਤਰ ਕਾਗਰਸ ਪਾਰਟੀ . ਗਿੰਨੀ ਕੱਦ. ਪਰਦੀਪ ਕੱਦ ਚੇਅਰਮੈਨ ਮਾਰਕਿਟ ਕਮੇਟੀ ਭਵਾਨੀਗੜ. ਵਰਿੰਦਰ ਪੰਨਵਾ. ਗੁਰਦੀਪ ਸਿੰਘ ਘਰਾਚੋ ਸਾਬਕਾ ਵਾਇਸ ਚੇਅਰਮੈਨ. ਦਰਸ਼ਨ ਸਿੰਘ ਕਾਲਾਝਾੜ. ਗੁਰਦੀਪ ਸਿੰਘ ਫੱਗੂਵਾਲਾ. ਹਰਭਜਨ ਸਿੰਘ ਹੈਪੀ. ਰਣਜੀਤ ਸਿੰਘ ਤੂਰ. ਵਿਪਨ ਕੁਮਾਰ ਸ਼ਰਮਾ. ਬਿੱਟੂ ਤੂਰ. ਗੁਰਤੇਜ ਸਿੰਘ ਝਨੇੜੀ. ਹਰਜੀਤ ਸਿੰਘ ਬੀਟਾ. ਦਰਸ਼ਨ ਦਾਸ ਜੱਜ ਸਰਪੰਚ. ਸਾਹਿਬ ਸਿੰਘ ਸਰਪੰਚ. ਗੁਰਪ੍ਰੀਤ ਕੰਧੋਲਾ. ਸਿਮਰਜੀਤ ਸਿੰਘ ਸਰਪੰਚ. ਭਗਵੰਤ ਸਿੰਘ ਸਰਪੰਚ. ਤੋ ਇਲਾਵਾ ਸਿਟੀ ਪ੍ਰੈਸ ਭਵਾਨੀਗੜ ਦੇ ਪ੍ਰਧਾਨ ਵਿਕਾਸ ਮਿੱਤਲ. ਚੇਅਰਮੈਨ ਗੁਰਵਿੰਦਰ ਸਿੰਘ . ਇਕਬਾਲ ਖਾਨ ਬਾਲੀ.ਰਸ਼ਪਿੰਦਰ ਸਿੰਘ . ਲਵਲੀ ਕੌਸ਼ਲ. ਡੈਮੋਕਰੈਟਿਕ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਰਵੀ ਅਜਾਦ. ਪ੍ਰਧਾਨ ਜਰਨੈਲ ਸਿੰਘ ਮਾਝੀ. ਮਨੋਜ ਕੁਮਾਰ ਸ਼ਰਮਾ. ਸੰਜੀਵ ਝਨੇੜੀ. ਵਿਜੈ ਕੁਮਾਰ ਨੇ ਵੀ ਪਰਿਵਾਰ ਨਾਲ ਦੁੱਖ ਸਾਝਾ ਕੀਤਾ । ਕੁਲਵਿੰਦਰ ਸਿੰਘ ਭੁੱਲਰ ਭੁੱਲਰ ਨਮਿੱਤ ਅੰਤਿਮ ਅਰਦਾਸ ਪਿੰਡ ਲੱਡਾ ਵਿਖੇ 4 ਮਾਰਚ ਦਿਨ ਬੱਧਵਾਰ ਨੂੰ ਗੁਰੂ ਦੁਆਰਾ ਸਾਹਿਬ ਵਿਖੇ ਦੁਪਹਿਰ 1 ਵਜੇ ਹੋਵੇਗੀ ।
ਸਵਰਗੀ ਕੁਲਵਿੰਦਰ ਸਿੰਘ ਭੁੱਲਰ