ਭਵਾਨੀਗੜ੍ਹ, 8 ਅਪ੍ਰੈਲ (ਗੁਰਵਿੰਦਰ ਸਿੰਘ): ਰਾਸ਼ਟਰੀ ਸਿੱਖ ਸੰਗਤ ਦੇ ਕਾਰਜਕਾਰੀ ਪ੍ਧਾਨ ਗਰਬਚਨ ਸਿੰਘ ਮੌਖਾ ਦੇ ਨਿਰਦੇਸ਼ਾ 'ਤੇ ਮਾਲਵਾ ਜੋਨ ਦੇ ਪ੍ਧਾਨ ਗੁਰਤੇਜ ਸਿੰਘ ਝਨੇੜੀ ਵੱਲੋਂ ਸ਼ਹਿਰ ਵਿੱਚ ਪੁਲਸ ਨਾਕਿਆਂ 'ਤੇ ਤਾਇਨਾਤ ਮੁਲਾਜ਼ਮਾਂ ਨੂੰ ਰਿਫਰੈਸ਼ਮੈਟ ਦੇਣ ਦੇ ਨਾਲ ਹੈੰਡ ਸੈਨਾਟਾਇਜ਼ਰ ਦਿੱਤੇ ਗਏ। ਝਨੇੜੀ ਨੇ ਕਿਹਾ ਕਿ ਇਸ ਅੌਖੇ ਸਮੇਂ ਵਿੱਚ ਵੀ ਪੁਲਸ ਲੋਕਾਂ ਦੀ ਸੁਰੱਖਿਅਾ ਲਈ ਦਿਨ ਰਾਤ ਮੁਸਤੈਦ ਹੈ ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
ਸੈਨਾਟਾਇਜ਼ਰ ਦਿੰਦੇ ਗੁਰਤੇਜ ਸਿੰਘ ਝਨੇੜੀ।