ਭਵਾਨੀਗੜ੍ਹ 24 ਜੂਨ {ਗੁਰਵਿੰਦਰ ਸਿੰਘ} ਦਸ਼ਮੇਸ਼ ਮਕੈਨੀਕਲ ਵਰਕਸ ਪੁਰਾਣ ਬੱਸ ਸਟੈਂਡ ਭਵਾਨੀਗੜ ਦੇ ਮਾਲਿਕ ਬਲਦੇਵ ਸਿੰਘ ਸੱਗੂ ਇਸ ਫਾਨੀ ਸੰਸਾਰ ਨੂੰ ਅੱਜ ਅਲਵਿਦਾ ਆਖ ਗਏ ਹਨ ਜਿਸ ਦੀ ਖਬਰ ਆਉਦੇਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ 1 ਵਰਿੰਦਰ ਸਿੰਘ ਬਿੱਲੂ ਸੱਗੂ ਅਤੇ ਭੁਪਿੰਦਰ ਸਿੰਘ ਭਿੰਦਾ ਸੱਗੂ ਦੇ ਪਿਤਾ ਸਨ ਸਵਰਗੀ ਬਲਦੇਵ ਸਿੰਘ ਸੱਗੂ . ਓਹਨਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਸ਼ਮਸ਼ਾਨ ਘਾਟ ਭਵਾਨੀਗੜ੍ਹ ਵਿਖੇ ਹੋਵੇਗਾ . ਸੱਗੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵੱਖ ਵੱਖ ਸਮਾਜਿਕ ਧਾਰਮਿਕ ਅਤੇ ਸੋਸ਼ਲ ਥੇਬੰਦੀਆਂ ਦੇ ਆਗੂਆਂ ਨੇ ਬਲਦੇਵ ਸਿੰਘ ਸੱਗੂ ਦੇ ਤੁਰ ਜਾਨ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ , ਦੁੱਖ ਸਾਂਝਾ ਕਰਨ ਵਾਲਿਆਂ ਵਿਚ ਵਿਜੈ ਇੰਦਰ ਸਿੰਗਲਾ ਕੈਬਨਿਟ ਮਨਿਸਟਰ ,ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਸਕੱਤਰ, ਤਲਵਿੰਦਰ ਸਿੰਘ ਮਾਨ ਕੌਮੀ ਪ੍ਰਧਾਨ ਯੂਥ ਵਿੰਗ ਲੋਕ ਇਨਸਾਫ ਪਾਰਟੀ ,ਹਰਪ੍ਰੀਤ ਸਿੰਘ ਬਾਜਵਾ ਜਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ , ਦਿਨੇਸ਼ ਬੰਸਲ ਸੂਬਾ ਆਗੂ ਆਮ ਆਦਮੀ ਪਾਰਟੀ , ਗੁਰਤੇਜ ਸਿੰਘ ਝਨੇੜੀ , ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸਮਤੀ , ਪ੍ਰਦੀਪ ਕੁਮਾਰ ਕੱਦ ਚੇਅਰਮੈਨ ਮਾਰਕੀਟ ਕਮੇਟੀ , ਹਰੀ ਸਿੰਘ ਫੱਗੂਵਾਲਾ ਵਾਇਸੀ ਚੇਅਰਮੈਨ , ਗੁਰਪ੍ਰੀਤ ਕੰਦੋਲਾ , ਮਿੰਟੂ ਤੂਰ , ਬਲਵਿੰਦਰ ਸਿੰਘ ਪੂਨੀਆ , ਮੋਹਿੰਦਰ ਪਾਲ ਸਿੰਘ ਮੁਦੇੜ, ਰਾਜਿੰਦਰ ਸਿੰਘ ਪਨੇਸਰ , ਗੁਰਚਰਨ ਸਿੰਘ ਪਨੇਸਰ , ਅਵਤਾਰ ਸਿੰਘ , ਸਤਵੰਤ ਸਿੰਘ ਖਰੇ , ਭਗਵੰਤ ਸਿੰਘ ਖਰੇ , ਰਣਜੀਤ ਸਿੰਘ ਰੁਪਾਲ , ਗੁਰਦੀਪ ਸਿੰਘ ਘਰਾਚੋਂ , ਗੁਰਧਿਆਨ ਝਨੇੜੀ , ਹਰਮਨ ਸਿੰਘ ਨਮੇਰਦਾਰ , ਗੁਰਤੇਜ ਸਿੰਘ , ਹਰਭਜਨ ਸਿੰਘ ਹੈਪ੍ਪੀ ਆਗੂ ਆਮ ਆਦਮੀ ਪਾਰਟੀ , ਗੁਰਪ੍ਰੀਤ ਲਾਰਾ , ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕਾਂ ਸੱਗੂ ਪਰਿਵਾਰ ਨਾਲ ਦੁੱਖ ਸਾਝਾ ਕੀਤਾ .
ਸਵਰਗੀ ਬਲਦੇਵ ਸਿੰਘ ਸੱਗੂ ਦੀ ਫਾਈਲ ਫੋਟੋ