ਖੰਨਾ 29 ਜੁਲਾਈ (ਇੰਦਰਜੀਤ ਸਿੰਘ ਦਹਿੜੂ ) ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਧਾਨ ਸੁਖਬੀਰ ਸਿੰਘ ਬਾਦਲ ਯੂਥ ਵਿੰਗ ਦੇ ਸਰਪ੍ਰਸਤ ਬਿਕਰਮਜੀਤ ਸਿੰਘ ਮਜੀਠੀਆ, ਸਾਬਕਾ ਓਐੱਸਡੀ ਸੁਖਬੀਰ ਸਿੰਘ ਬਾਦਲ ਚਰਨਜੀਤ ਸਿੰਘ ਬਰਾੜ , ਪ੍ਧਾਨ ਯੂਥ ਵਿੰਗ ਪਰਮਬੰਸ ਸਿੰਘ ਬੰਟੀ ਰੋਮਾਣਾ ਜਨਰਲ ਸਕੱਤਰ ਸਰਬਜੋਤ ਸਾਬੀ ਦੀ ਸਿਫਾਰਿਸ਼ ਤੇ ਜ਼ਿਲਾ ਪ੍ਧਾਨ ਰਘਵੀਰ ਸਿੰਘ ਸਾਹਰਨਮਾਜਰਾ, ਯੂਥ ਜਿਲ੍ਹਾ ਪ੍ਧਾਨ ਤੇ ਬਲਜਿੰਦਰ ਸਿੰਘ ਬੱਬਲੂ ਲੋਪੋ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ ਸਰਕਲ ਪ੍ਧਾਨ ਜਗਜੀਤ ਦੋਲਤਪੁਰ ਦੀ ਅਗਵਾਈ ਵਿੱਚ ਕੁਲਦੀਪ ਸਿੰਘ ਰਿੰਕਾ ਦੁਧਾਲ ਨੂੰ ਪਾਰਟੀ ਪ੍ਤੀ ਚੱਗੀਆ ਸੇਵਾਵਾਂ ਨੂੰ ਦੇਖਦੇ ਹੋਏ ਸਰਕਲ ਮਲੌਦ ਯੂਥ ਵਿੰਗ ਦਾ ਪ੍ਧਾਨ ਨਿਯੁਕਤ ਕੀਤਾ ਗਿਆ ਹੈ ਮਲੌਦ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਚਲ ਰਹੀ ਹੈ. ਮਲੌਦ ਸਰਕਲ ਦੀ ਯੂਥ ਦਾ ਕਹਿਣਾ ਹੈ ਕਿ ਪਾਰਟੀ ਨੇ ਯੂਥ ਦੀ ਡੋਰ ਬਿਲਕੂਲ ਸਹੀ ਹੱਥ ਦਿਤੀ ਹੈ.ਉਨ੍ਹਾਂ ਨੂੰ ਸੀਨੀਅਰ ਯੂਥ ਅਕਾਲੀ ਦਲ ਆਗੂ ਵਿੱਕੀ ਦੁਧਾਲ, ਸਰਪੰਚ ਜਬਰ ਸਿੰਘ,ਸਾਬਕਾ ਸਰਪੰਚ ਯਾਦਵਿੰਦਰ ਸਿੰਘ ਉਕਸੀ, ਬਲਜਿੰਦਰ ਬਿੱਲੂ,ਸਾਬਕਾ ਸਰਪੰਚ ਜਸਪ੍ਰੀਤ ,ਹਰਵਿੰਦਰ ਰੱਬੋ ਜਸਕਰਨ ਰੋੜੀਆ ਗੋਗੀ ਮਾਡਲ ਟਾਊਨ ਸੋਨੀ ਸੋਮਲ ਖੇੜੀ ਗੁਲਸ਼ਨ ਮਾਡਲ ਟਾਊਨ ਵਿਨੋਦ ਕੁਮਾਰ ਸਾਬਕਾ ਸਰਪੰਚ ਸੋਹੀਆ ਦਵਿੰਦਰ ਟਿੰਬਰਵਾਲ ਮਹਿੰਦਰ ਸੈਕਟਰੀ ਦੁਧਾਲ ਹਰਦੇਵ ਸਿੰਘ ਉਕਸੀ ਨੇ ਮੁਬਾਰਕਾਂ ਦਿਤੀਆਂ.
ਕਲਦੀਪ ਸਿੰਘ ਰਿੰਕਾ