ਖੰਨਾ 30 ਜੁਲਾਈ (ਇੰਦਰਜੀਤ ਸਿੰਘ ਦੈਹਿੜੂ) ਯੂਥ ਅਕਾਲੀ ਦਲ ਹਲਕਾ ਪਾਇਲ ਦੇ ਯੂਥ ਵਿੰਗ ਸੁਖਬੀਰ ਬਾਦਲ ਸਾਹਬ ਦੇ ਨਾਲ ਚੱਟਾਨਾ ਵਾਂਗ ਖੜ੍ਹੇ ਹਨ ਸਰਦਾਰ ਸੁਖਬੀਰ ਬਾਦਲ ਵੱਲੋਂ ਜੋ ਵੀ ਯੂਥ ਨੂੰ ਜ਼ਿੰਮੇਵਾਰੀ ਸੌਂਪੀ ਜਾਏਗੀ ਤੇ ਯੂਥ ਉਸ ਨੂੰ ਤਨਦੇਹੀ ਨਾਲ ਨਿਭਾਉਣ ਲਈ ਤਿਆਰ ਹੈ ਯੂਥ ਆਗੂ ਰਿੰਮੀ ਘੁਡਾਣੀ ਵੱਲੋਂ ਹਲਕਾ ਪਾਇਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ ਨੂੰ ਇਹ ਵਿਸ਼ਵਾਸ ਦਿਵਾਉਂਦਾ ਹੈ ਕਿ ਯੂਥ ਸੋਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਜੋ ਯੂਥ ਅਕਾਲੀ ਦਲ ਵੱਲੋਂ ਜ਼ਿੰਮੇਵਾਰੀ ਯੂਥ ਨੂੰ ਦਿੱਤੀ ਜਾਵੇਗੀ ਉਸ ਨੂੰ ਤਨਦੇਹੀ ਨਾਲ ਕਰਵਾਉਣ ਲਈ ਤਿਆਰ ਹੈ ਯੂਥ ਆਗੂ ਰਿੰਮੀ ਘੁਡਾਣੀ ਵੱਲੋਂ ਇਹ ਵੀ ਕਿਹਾ ਗਿਆ ਕਿ 2022 ਦੀਆਂ ਚੋਣਾਂ ਵਿੱਚ ਯੂਥ ਦਾ ਅਹਿਮ ਰੋਲ ਰਹੇਗਾ , ਹਲਕਾ ਪਾਇਲ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ ਸਮੂਹ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਅਤੇ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ . ਸੁਖਬੀਰ ਸਿੰਘ ਬਾਦਲ ਸਾਹਿਬ , ਸ . ਬਿਕਰਮਜੀਤ ਸਿੰਘ ਮਜੀਠੀਆਂ ਸਾਹਿਬ , ਸ. ਚਰਨਜੀਤ ਸਿੰਘ ਬਰਾੜ ਸਾਹਿਬ , ਪੰਜਾਬ ਯੂਥ ਵਿੰਗ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ , ਯਾਦਵਿੰਦਰ ਸਿੰਘ ਯਾਦੂ ਕੋਰ ਕਮੇਟੀ ਮੈਂਬਰ ਤੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ , ਜ਼ਿਲਾ ਪ੍ਰਧਾਨ ਸ . ਰਘਬੀਰ ਸਿੰਘ ਸਾਹਰਨਮਾਜਰਾ , ਜਗਦੀਪ ਸਿੰਘ ਲਹਿਲ ਆਈ ਟੀ ਵਿੰਗ ਪ੍ਰਧਾਨ , ਅਵਤਾਰ ਸਿੰਘ ਧਮੋਟ ,ਬੱਬਲੂ ਧਮੋਟ , ਬਿਹਾਨ ਕਨਵਰ , ਟੀਨੂੰ ਭਰਥਲਾ ਤੇ ਹਰਮਨ ਸੋਹੋਈ ਆਦਿ ਹਾਜ਼ਰ ਸਨ ।