ਬੀਬਾ ਵਿਰਕ ਦਾ ਬਾਬੂ ਗਰਗ ਵਲੋਂ ਕੀਤਾ ਸਨਮਾਨ
ਸਿਰੋਪਾ ਤੇ ਸ਼ਾਲ ਪਾ ਕੇ ਕੀਤਾ ਸਨਮਾਨ

ਭਵਾਨੀਗੜ 30 ਅਗਸਤ {ਗੁਰਵਿੰਦਰ ਸਿੰਘ} ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲਾ ਸੰਗਰੂਰ ਦਿਹਾਤੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਵਿਸ਼ੇਸ ਤੋਰ ਤੇ ਅੱਜ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਸਕੱਤਰ ਅਤੇ ਓਹਨਾ ਦੀ ਧਰਮ ਪਤਨੀ ਵਲੋਂ ਬੀਬਾ ਵਿਰਕ ਨੂੰ ਸਿਰੋਪਾ ਤੇ ਸ਼ਾਲ ਪਾ ਕੇ ਕੀਤਾ ਸਨਮਾਨ ਕੀਤਾ ਹੈ ਇਸ ਮੌਕੇ ਪ੍ਰਤਾਪ ਢਿੱਲੋਂ , ਅੰਮ੍ਰਿਤ ਧਨੋਆ , ਰਾਵਜਿੰਦਰ ਸਿੰਘ ਕਾਕੜਾ , ਕੁਲਵੰਤ ਸਿੰਘ ਜੋਲਿਆਂ ਵੀ ਮੌਜੂਦ ਸਨ .
ਬੀਬਾ ਵਿਰਕ ਦਾ ਸਨਮਾਨ ਕਰਦੇ ਹੋਏ ਬਾਬੂ ਪ੍ਰਕਾਸ਼ ਚੰਦ ਗਰਗ