ਸਵ:ਸ੍ਰੀ ਰਾਜੀਵ ਗਾਂਧੀ ਜੀ ਦੀ 30 ਵੀ ਬਰਸੀ ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ

ਪਟਿਆਲਾ 23 ਮਈ (ਬੇਅੰਤ ਸਿੰਘ ਰੋਹਟੀ) (ਭਾਰਤ ਰਤਨ) ਸਵ: ਸ੍ਰੀ ਰਾਜੀਵ ਗਾਂਧੀ ਜੀ ਦੀ 30 ਵੀ ਬਰਸੀਂ ਤੇ ਜਿਲਾਂ ਪ੍ਧਾਨ ਨਿਰਮਲਜੀਤ ਸਿੰਘ ਦੌਣ ਕਲਾਂ ਵੱਲੋਂ ਅੱਜ ਸ੍ਰੀ ਰਾਜੀਵ ਗਾਂਧੀ ਜੀ ਨੂੰ (ਬਹਾਦੁਰਗੜ )ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਜਿਸ ਵਿੱਚ PPCC ਸੈਕਟਰੀ ਸੁਮਨ ਸੀਨੀਅਰ ਵਾਇਸ ਪ੍ਧਾਨ ਸੋਹਨ ਲਾਲ ਸਰਮਾਂ ਵਾਈਸ ਪ੍ਧਾਨ ਸਰਪੰਚ ਦਿਲਬਾਗ ਸਰਮਾਂ, ਵਾਇਸ ਪ੍ਧਾਨ ਸੁਖਵਿੰਦਰ ਸਿੰਘ ਬੋਹੜਪੁਰ ਜਰਨਲ ਸੈਕਟਰੀ ਗੁਰਸੇਵਕ ਸਿੰਘ ਗੋਗੀ ,ਜਗਤਾਰ ਲਾਡੀ, ਸੈਕਟਰੀ ਹਰਿੰਦਰ ਸਿੰਘ ਸੇਖਪੁਰਾ, ਗੀਤਾਂ ਏਕਤਾ ਨਗਰ, ਜੁਆਇਟ ਸੈਕਟਰੀ ਪੇ੍ਮ ਸਿੰਘ ਰਾਜਾ ਫਾਰਮ, ਜਤਿੰਦਰ ਸਰਮਾਂ, ਆਦਿ ਨੇ ਵੀ ਸ੍ਰੀ ਰਾਜੀਵ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।