ਭਵਾਨੀਗੜ (ਗੁਰਵਿੰਦਰ ਸਿੰਘ) ਭਵਾਨੀਗੜ ਦੇ ਵਿਸ਼ਵਕਰਮਾ ਮੰਦਰ ਦੇ ਨੇੜੇ ਰਹਿੰਦੇ ਗੁਰਚਰਨ ਸਿੰਘ ਪਨੇਸਰ ਸਾਬਕਾ ਚੇਅਰਮੈਨ ਵਿਸ਼ਵਕਰਮਾ ਮੰਦਰ ਭਵਾਨੀਗੜ ਪਰਿਵਾਰ ਤੇ ਓੁਸ ਵੇਲੇ ਦੁੱਖਾਂ ਦਾ ਪਹਾੜ ਟੁੱਟਿਆ ਜਦੋ ਖਬਰ ਆਈ ਕਿ ਹਰਿਆਣਾ ਦੇ ਯਮੁਨਾਨਗਰ ਚ ਰਹਿੰਦੇ ਓੁਹਨਾ ਦੇ ਜਵਾਈ ਗਿਆਨ ਸਿੰਘ ਸੱਗੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਖਬਰ ਆਓੁਦਿਆ ਹੀ ਇਲਾਕਾ ਭਵਾਨੀਗੜ ਦੇ ਸਿਆਸੀ.ਧਾਰਮਿਕ ਅਤੇ ਸਮਾਜਿਕ ਆਗੂਆਂ ਵਲੋ ਪਰਿਵਾਰ ਨਾਲ ਦੁੱਖ ਸਾਝਾ ਕਰਨਾ ਸ਼ੁਰੂ ਕਰ ਦਿੱਤਾ। ਟੀਮ ਮਾਲਵਾ ਨਾਲ ਗੱਲਬਾਤ ਕਰਦਿਆਂ ਰਾਜਿੰਦਰ ਸਿੰਘ ਰਾਜੂ ਪਨੇਸਰ ਨੇ ਦੱਸਿਆ ਕਿ ਓੁਹਨਾ ਦੇ ਜੀਜਾ ਸਵਰਗੀ ਗਿਆਨ ਸਿੰਘ ਸੱਗੂ ਬੀਤੀ 28 ਤਾਰੀਖ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਹਲਕਾ ਇਚਾਰਜ ਲੋਕ ਇਨਸਾਫ ਪਾਰਟੀ ਤਲਵਿੰਦਰ ਸਿੰਘ ਮਾਨ.ਆਪ ਆਗੂ ਦਿਨੇਸ਼ ਬਾਸਲ.ਚੇਅਰਮੈਨ ਵਰਿੰਦਰ ਪੰਨਵਾ.ਚੇਅਰਮੈਨ ਪਰਦੀਪ ਕੁਮਾਰ ਕੱਦ.ਸਾਬਕਾ ਵਾਇਸ ਚੇਅਰਮੈਨ ਗੁਰਦੀਪ ਸਿੰਘ ਘਰਾਚੋ.ਕਾਗਰਸੀ ਆਗੂ ਮਿੰਟੂ ਤੂਰ.ਕਾਗਰਸੀ ਆਗੂ ਗੁਰਪ੍ਰੀਤ ਸਿੰਘ ਕੰਧੋਲਾ.ਬਲਵਿੰਦਰ ਸਿੰਘ ਪੂਨੀਆ. ਸ਼੍ਰੋਮਣੀ ਅਕਾਲੀ ਦਲ ਤੋ ਗੁਰਦੀਪ ਸਿੰਘ ਦੀਪੀ.ਕੁਲਵੰਤ ਸਿੰਘ ਜੋਲੀਆ.ਸਾਬਕਾ ਚੇਅਰਮੈਨ ਗੋਗੀ ਚੰਨੋ.ਸ਼੍ਰੋਮਣੀ ਅਕਾਲੀਦਲ ਸੰਯੁਕਤ ਤੋ ਗੁਰਤੇਜ ਝਨੇੜੀ.ਸੱਭਿਆਚਾਰਕ ਮੰਚ ਭਵਾਨੀਗੜ ਦੇ ਪ੍ਰਧਾਨ ਡਾ ਹਰਕੀਰਤ ਸਿੰਘ .ਜਿਲਾ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ ਭੋਲਾ ਬਲਿਆਲ.ਪ੍ਰਧਾਨ ਸੁਖਜਿੰਦਰ ਸਿੰਘ ਬਿੱਟੂ ਤੂਰ.ਸਾਬਕਾ ਕੋਸਲਰ ਸੁਖਜਿੰਦਰ ਸਿੰਘ ਰੀਟੂ ਚਹਿਲ ਤੋ ਇਲਾਵਾ.ਵਿਸ਼ਵਕਰਮਾ ਮੰਦਰ ਕਮੇਟੀ ਦੇ ਚੇਅਰਮੈਨ ਸਤਵੰਤ ਸਿੰਘ ਖਰੇ . ਪ੍ਰਧਾਨ ਗੁਰਵਿੰਦਰ ਸਿੰਘਸ਼ੱਗੂ ਤੋ ਇਲਾਵਾ ਵਿਸ਼ਵਕਰਮਾ ਭਾਈਚਾਰੇ ਵਲੋ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ ।