ਭਵਾਨੀਗੜ੍ਹ ,9ਅਕਤੂਬਰ (ਗੁਰਵਿੰਦਰ ਸਿੰਘ)ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਹਰਵਿੰਦਰ ਕਾਕੜਾ ਦੀ ਅਗਵਾਈ ਹੇਠ ,ਭਵਾਨੀਗੜ੍ਹ ਤੋਂ ਕਾਕੜਾ ਰੋਡ ਉੱਪਰ ਪੀ ਡਬਲਯੂ ਡੀ ਵਿਭਾਗ ਅਤੇ ਪ੍ਰਸ਼ਾਸਨ ਦੇ ਖਿਲਾਫ ਕੀਤੀ ਗਈ ਨਾਅਰੇਬਾਜ਼ੀ ਉਨ੍ਹਾਂ ਵੱਲੋਂ ਦੋਸ਼ ਲਾਏ ਗਏ ਕਰੀਬ ਤਕਰੀਬਨ ਡੇਢ ਸਾਲ ਤੋਂ ਸੜਕ ਨਹੀਂ ਬਣ ਰਹੀ ਸੀਵਰੇਜ ਦਾ ਬਹਾਨਾ ਬਣਾ ਕੇ ਸੜਕ ਪੁੱਟੀ ਗਈ ਸੀ ਇਸ ਦੇ ਮੱਦੇਨਜ਼ਰ ਦੇਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਰ ਪ੍ਰਸ਼ਾਸਨ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਐਲਾਨਿਆ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜਨ ਵੀ ਚੱਲ ਪਾਇਆ ਹੈ ਜਿਸ ਨਾਲ ਭਵਾਨੀਗੜ੍ਹ ਮੇਨ ਮੰਡੀ ਹੈ ਅਤੇ ਕਿਸਾਨ ਨੇ ਫਸਲਾਂ ਵੀ ਲੈ ਕੇ ਆਉਣ ਹੁੰਦਾ ਹਨ ਜਿਸ ਨਾਲ ਜਿਸ ਨਾਲ ਕਿ ਟਰੈਕਟਰ ਅਤੇ ਹੋਰ ਮਸ਼ੀਨਰੀ ਟੁੱਟ ਭੱਜ ਬਣੀ ਰਹਿੰਦੀ ਹੈ ਇਸ ਲਈ ਉਨ੍ਹਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਸਡ਼ਕ ਬਣਾਈ ਜਾਵੇ ਇਸ ਮੌਕੇ ਤੇ ਤੇਜਿੰਦਰ ਸਿੰਘ ਸੰਘਰੇੜੀ,ਰਵਜਿੰਦਰ ਸਿੰਘ ਕਾਕੜਾ,ਕੁਲਵੰਤ ਸਿੰਘ ਜੌਲੀਆ ,ਕਰਨੈਲ ਸਿੰਘ ਸਹੋਤਾ, ਅਮਨਦੀਪ ਸਿੰਘ ਮਾਨ, ਗੁਰਤੇਜ ਸਿੰਘ ਬਹਿਲਾ, ਪ੍ਰਭਜੋਤ ਸਿੰਘ, ਲੱਕੀ ਗੁਰਮੀਤ ਸ਼ਿਘ ਜ਼ੈਲਦਾਰ ਬਲਰਾਜ ਸਿੰਘ, ਫਤਿਹਗੜ ਭਾਦਸੋ ,ਰੰਗੀ ਖਾਨ ,ਸਰਬਜੀਤ ਸਿੰਘ ਗੁਰਾਇਆ ਨਛੱਤਰ ਸਿੰਘ ਭਵਾਨੀਗੜ, ਬਲਕਾਰ ਸਿੰਘ ਭਵਾਨੀਗੜ ਹਰਜੀਤ ਸਿੰਘ ਤੂਰ ਆਦਿ ਆਗੂ ਹਾਜ਼ਰ ਸਨ