ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਗੁਰੂ ਰਵਿਦਾਸ ਤੇ ਰਾਮਦਾਸੀਆ ਭਾਈਚਾਰੇ ਨੇ ਸਰਦਾਰ ਵਿਨਰਜੀਤ ਖਡਿਆਲ ਜੀ ਦੇ ਸ਼ਹਿਰ ਵਿੱਚ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਖਡਿਆਲ ਸਾਹਬ ਜੀ ਦਾ ਸਿਰੋਪਾ ਪਾ ਕੇ ਰਵਿਦਾਸ ਧਰਮਸ਼ਾਲਾ ਵਿੱਚ ਸਨਮਾਨ ਕੀਤਾ ਇਸ ਮੌਕੇ , ਹਰਜਿੰਦਰ ਸਿੰਘ , ਤਰਸੇਮ ਚੰਦ ਗਰਗ , ਹਰਿੰਦਰ ਸਿੰਘ ਨੰਬਰਦਾਰ ਜ਼ਿਲ੍ਹਾ ਬੀ ਸੀ ਵਿੰਗ ਪ੍ਰਧਾਨ ,ਰੋਹਿਤ ਗਰਗ , ਰਾਣਾ ਬਾਲਟੀਆਂ ਵਾਲਾ ,ਪਰਮਜੀਤ ਸਿੰਘ ,ਬਿਕਰਮ ਜੱਸੀ ਜ਼ਿਲ੍ਹਾ ਪ੍ਰਧਾਨ ਰਵਿਦਾਸ ਕਲੱਬ ,ਓਮੀ ਕੋਹਲੀ,ਬਬਲੀ ,ਤੇ ਸਮੂਹ ਸੰਗਤ ਰਵਿਦਾਸ ਭਾਈਚਾਰਾ ਤੇ ਰਮਦਾਸੀਆ ਭਾਈਚਾਰਾ ਹਾਜ਼ਰ ਸੀ