ਵੱਡੀ ਖ਼ਬਰ: ਆਮ ਆਦਮੀ ਪਾਰਟੀ ਨੇ ਐਲਾਨੇ ਪੰਜਾਬ ਦੇ 15 ਹੋਰ ਉਮੀਦਵਾਰ, ਵੇਖੋ ਲਿਸਟ

ਮਾਲਵਾ ਬਿਊਰੋ, ਚੰਡੀਗੜ

ਆਮ ਆਦਮੀ ਪਾਰਟੀ ਦੇ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 5ਵੀ ਲਿਸਟ ਜਾਰੀ ਕਰਦਿਆਂ ਹੋਇਆਂ 15 ਹੋਰ ਉਮੀਦਵਾਰ ਦਾ ਐਲਾਨ ਕੀਤਾ ਹੈ।