View Details << Back

Breaking– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੀਟਿਵ

ਨਵੀਂ ਦਿੱਲੀ:

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਰੋਨਾ ਪਾਜ਼ੇਟਿਵ ਆਏ ਹਨ।

ਇਸ ਦੀ ਪੁਸ਼ਟੀ ਖੁਦ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ ਅਕਾਊਂਟ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ।

ਖਬਰਾਂ ਮੁਤਾਬਕ, ਕੇਜਰੀਵਾਲ ਨੇ ਪਿਛਲੇ ਕੁਝ ਦਿਨਾਂ ‘ਚ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਆਈਸੋਲੇਟ ਹੋਣ ਦੀ ਅਪੀਲ ਕੀਤੀ ਹੈ।


I HAVE TESTED POSITIVE FOR COVID. MILD SYMPTOMS. HAVE ISOLATED MYSELF AT HOME. THOSE WHO CAME IN TOUCH WID ME IN LAST FEW DAYS, KINDLY ISOLATE URSELF AND GET URSELF TESTED

— ARVIND KEJRIWAL (@ARVINDKEJRIWAL) JANUARY 4, 2022


   
  
  ਮਨੋਰੰਜਨ


  LATEST UPDATES











  Advertisements