View Details << Back

ਇੰਦਰਜੀਤ ਸਿੰਘ ਮਾਝੀ ਨੂੰ ਸਦਮਾ.ਬੇਟੀ ਦਾ ਹੋਇਆ ਦਿਹਾਂਤ
ਵੱਖ ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਯੁਵਰਾਜ ਹਸਨ) ਇਲਾਕਾ ਭਵਾਨੀਗੜ ਦੀ ਨਾਮਵਾਰ ਵਿੱਦਿਅਕ ਸੰਸਥਾ ਨਿਓੂ ਗਰੇਸ਼ੀਅਸ ਦੇ ਮੁੱਖ ਪ੍ਰਬੰਧਕ ਇੰਦਰਜੀਤ ਸਿੰਘ ਮਾਝੀ ਨੂੰ ਅੱਜ ਓੁਸ ਵੇਲੇ ਭਾਰੀ ਸਦਮਾ ਲੱਗਿਆ ਜਦੋ ਓੁਹਨਾ ਦੀ ਇਕਲੋਤੀ ਬੇਟੀ ਮਨਜੋਤ ਕੋਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾ ਚ ਜਾ ਬਿਰਾਜੇ । ਜਿਓ ਹੀ ਇਸ ਦੁਖਦਾਈ ਖਬਰ ਦਾ ਪਤਾ ਲੱਗਿਆ ਤਾ ਇਲਾਕੇ ਦੇ ਸਿਆਸੀ ਸਮਾਜਿਕ ਅਤੇ ਧਾਰਮਿਕ ਆਗੂਆ ਵਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਜਿਸ ਵਿਚ ਹਲਕਾ ਸੰਗਰੂਰ ਦੇ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਗੁਰਮੇਲ ਸਿੰਘ ਘਰਾਚੋ ਚੇਅਰਮੈਨ ਜਿਲਾ ਪਲੈਨਿੰਗ ਬੋਰਡ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ.ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ.ਸਰਪੰਚ ਦਲਜੀਤ ਸਿੰਘ ਘਰਾਚੋ.ਟਰੱਕ ਯੂਨੀਅਨ ਭਵਾਨੀਗੜ ਦੇ ਨਵ ਨਿਯੁਕਤ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ.ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਫੱਗੂਵਾਲਾ.ਗੁਰਤੇਜ ਸਿੰਘ ਝਨੇੜੀ.ਵਿਪਨ ਕੁਮਾਰ ਸ਼ਰਮਾ.ਰਣਜੀਤ ਸਿੰਘ ਤੂਰ.ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਅੋਜਲਾ.ਅਨਾਜਮੰਡੀ ਭਵਾਨੀਗੜ ਦੇ ਪ੍ਰਧਾਨ ਪਰਦੀਪ ਮਿੱਤਲ.ਰਣਜੀਤ ਸਿੰਘ (ਆਰ ਅੇਸ ਗੁਰਦੇਵ) ਵਰਿੰਦਰ ਮਿੱਤਲ.ਆਪ ਆਗੂ ਸੁਖਮਨ ਬਲਦੀਆ.ਗੋਲਡੀ ਤੂਰ.ਭਾਜਪਾ ਆਗੂ ਜਗਦੀਪ ਸਿੰਘ ਮਿੰਟੂ ਤੂਰ.ਮੰਡਲ ਪ੍ਰਧਾਨ ਨਰਿੰਦਰ ਕੁਮਾਰ ਸ਼ੈਲੀ.ਰਿੰਕੂ ਗੋਇਲ.ਪਰਮਿੰਦਰ ਘਰਾਚੋ.ਆਚਲ ਗਰਗ.ਸ਼ੁਸਾਤ ਗਰਗ.ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਘਰਾਚੋ.ਗੁਰਪ੍ਰੀਤ ਸਿੰਘ ਕੰਧੋਲਾ.ਵਰਿੰਦਰ ਪੰਨਵਾ.ਬਲਵਿੰਦਰ ਸਿੰਘ ਪੂਨੀਆ.ਹਰਮਨ ਸਿੰਘ ਨੰਬਰਦਾਰ (ਕੋਸਲਰ).ਸਰਪੰਚ ਗੁਰਪ੍ਰੀਤ ਸਿੰਘ ਕਾਲਾ.ਪਰਦੀਪ ਸਿੰਘ ਤੇਜਾ.ਗੋਗੀ ਨਰੈਣਗੜ.ਸਰਪੰਚ ਗੁਰਮੀਤ ਸਿੰਘ ਮੀਤਾ.ਹਮੀਰ ਸਿੰਘ ਨਰੈਣਗੜ.ਮੇਜਰ ਸਿੰਘ ਚੱਠਾ ਕਾਕੜਾ.ਸਰਪੰਚ ਜਸਪਾਲ ਸਿੰਘ ਮੱਟਰਾ.ਗੁਰਦੀਪ ਸਿੰਘ ਫੱਗੂਵਾਲਾ.ਸੋਮਾ ਬਹਿਲਾ.ਲਾਡੀ ਦਿਓੁਲ.ਹਰਿੰਦਰ ਗੋਇਲ ਕਾਲਾ.ਸੰਜੀਵ ਗਰਗ.ਫਾਇਨੈਸਰ ਅਵਤਾਰ ਸਿੰਘ ਕਾਲਾ.ਜਸਵਿੰਦਰ ਸਿੰਘ ਜੱਜ.ਜਸਕਰਨ ਸਿੰਘ ਲੈਪੀ.ਪ੍ਰਧਾਨ ਭੁਪਿੰਦਰ ਕੋਰ.ਵਿਨੋਦ ਜੈਨ.ਮੁਲਾਜਮ ਆਗੂ ਗੁਰਜੀਤ ਸਿੰਘ ਸ਼ੇਰਗਿੱਲ.ਰਾਮ ਗੋਇਲ.ਕਰਨ ਗਰਗ.ਕੋਸਲਰ ਸਵਰਨ ਸਿੰਘ.ਜਸਵਿੰਦਰ ਚੋਪੜਾ.ਬਿਕਰਮਜੀਤ ਸਿੰਘ.ਜੈਲਦਾਰ ਗੁਰਮੀਤ ਸਿੰਘ.ਵਿਸ਼ਾਲ ਭਾਬਰੀ.ਮੈਨੇਜਰ ਜਗਜੀਤ ਸਿੰਘ.ਆਪ ਆਗੂ ਸ਼ਿੰਦਰਪਾਲ ਕੋਰ.ਪ੍ਰੋ :ਅਰੁਣਜੀਤ ਸਿੰਘ.ਨਿਹਾਲ ਸਿੰਘ ਨੰਦਗੜ.ਸਰਪੰਚ ਗੁਰਪ੍ਰੀਤ ਸਿੰਘ ਚੰਨੋ.ਰਣਜੀਤ ਸਿੰਘ ਰੁਪਾਲ.ਸਾਹਿਬ ਸਿੰਘ ਭੜੋ.ਤਰਸੇਮ ਸਿੰਘ ਤੂਰ.ਅੰਗਰੇਜ ਸਿੰਘ ਖੰਗੂੜਾ.ਤੋ ਇਲਾਵਾ ਟੀਮ ਮਾਲਵਾ ਦੇ ਗੁਰਵਿੰਦਰ ਸਿੰਘ.ਰਸ਼ਪਿੰਦਰ ਸਿੰਘ ਵਲੋ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

   
  
  ਮਨੋਰੰਜਨ


  LATEST UPDATES











  Advertisements