PMਮੋਦੀ ਨੂੰ ਵਾਪਿਸ ਮੁੜਣਾ ਦੁੱਖ ਪਰ ਇਸ ਮਾਮਲੇ ਤੇ ਨਾਂ ਹੋਵੇ ਸਿਆਸਤ: ਚਰਨਜੀਤ ਚੰਨੀ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਕੁਝ ਗੁੱਸਾ ’ਚ ਕੁਝ ਕਹਿ ਵੀ ਦਿੱਤਾ ਤਾਂ ਮੈਂ ਕੋਈ ਜਵਾਬ ਨਹੀਂ ਦੇਣਾ ਚਾਹੰੁਦਾ, ਮੈਂ ਸਗੋਂ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਪੰਜਾਬ ਆਉਣ ਦਾ ਸੱਦਾ ਦਿੰਦਾ ਹਾਂ: CM ਚੰਨੀ