View Details << Back

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਅਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਮੁੜ ਕੀਤੀ ਜਾਰੀ, ਵੇਖੋ ਲਿਸਟ

ਚੰਡੀਗੜ੍ਹ

ਪੰਜਾਬ ਸਕੂਲ ਬੋਰਡ ਆਫ਼ ਐਜੂਕੇਸ਼ਨ, PSEB ਨੇ ਕਲਾਸ 5ਵੀਂ ਅਤੇ 8ਵੀਂ ਟਰਮ 1 ਦੀ ਦੁਬਾਰਾ ਪ੍ਰੀਖਿਆ ਲਈ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। ਦੋਵਾਂ ਜਮਾਤਾਂ ਦੀ ਪ੍ਰੀਖਿਆ 5 ਤੋਂ 8 ਮਾਰਚ 2022 ਤੱਕ ਹੋਵੇਗੀ। ਡੇਟ ਸ਼ੀਟ ਨੂੰ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਦੇਖਿਆ ਜਾ ਸਕਦਾ ਹੈ।



ਪੰਜਾਬ ਬੋਰਡ ਪ੍ਰੀਖਿਆਵਾਂ 2022 ਲਈ ਟਰਮ 2 ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਦੱਸ ਦੇਈਏ ਕਿ ਟਰਮ-2 ਦੀ ਪ੍ਰੀਖਿਆ ਵਿੱਚ ਬੈਠਣ ਲਈ ਵਿਦਿਆਰਥੀਆਂ ਨੂੰ ਟਰਮ 1 ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ। ਤਦ ਹੀ ਉਨ੍ਹਾਂ ਨੂੰ ਟਰਮ-2 ਦੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ। 5ਵੀਂ ਅਤੇ 8ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10:30 ਵਜੇ ਤੋਂ ਦੁਪਹਿਰ 1:45 ਵਜੇ ਤੱਕ ਹੋਵੇਗੀ। ਵਿਦਿਆਰਥੀ ਹੇਠਾਂ PSEB ਟਰਮ 1 ਦੀ ਮੁੜ-ਪ੍ਰੀਖਿਆ ਲਈ ਸਮਾਂ-ਸਾਰਣੀ ਦੇਖ ਸਕਦੇ ਹਨ।

PSEB ਕਲਾਸ 5 ਟਰਮ 1 ਮੁੜ-ਪ੍ਰੀਖਿਆ: 5ਵੀਂ ਲਈ ਸਮਾਂ-ਸੂਚੀ


   
  
  ਮਨੋਰੰਜਨ


  LATEST UPDATES











  Advertisements