View Details << Back

ਵੱਡੀ ਖ਼ਬਰ: ਪੰਜਾਬ ਦੀਆਂ 5 ਰਾਜ ਸਭਾ ਸੀਟਾਂ ‘ਤੇ 31 ਮਾਰਚ ਨੂੰ ਪੈਣਗੀਆਂ ਵੋਟਾਂ

ਚੰਡੀਗੜ੍ਹ

ਸੋਮਵਾਰ ਪੰਜਾਬ ਸਣੇ 6 ਰਾਜਾਂ ਦੀਆਂ 13 ਰਾਜ ਸਭਾ ਸੀਟਾਂ ਦੀਆਂ ਚੋਣਾਂ ਦਾ ਭਾਰਤੀ ਚੋਣ ਕਮਿਸ਼ਨ ਵੱਲੋਂ ਐਲਾਨ ਕਰ ਦਿੱਤਾ ਗਿਆ। ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਚੋਣ ਹੋਵੇਗੀ।
ਚੋਣ ਕਮਿਸ਼ਨ (ECI) ਵੱਲੋਂ ਅੱਜ 31 ਮਾਰਚ ਨੂੰ 6 ਸੂਬਿਆਂ ਦੀਆਂ 13 ਰਾਜ ਸਭਾ ਸੀਟਾਂ (13 Rajya Sabha Seat Election) ਦਾ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ਦੀ ਚੋਣ ਤਰੀਕ 31 ਮਾਰਚ ਤੈਅ ਕੀਤੀ ਗਈ ਹੈ।


   
  
  ਮਨੋਰੰਜਨ


  LATEST UPDATES











  Advertisements