ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ 145ਵਾਂ ਸਲਾਨਾ ਖੇਡ ਸਮਾਰੋਹ ਆਯੋਜਿਤ ਹਲਕਾ ਘਨੌਰ ਤੋਂ ਐਮ.ਐਲ.ਏ ਗੁਰਲਾਲ ਘਨੌਰ ਨੇ ਪਹੁੰਚ ਕੇ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ