View Details << Back

ਜਥੇਦਾਰ ਓੁਜਾਗਰ ਸਿੰਘ ਫੱਗੂਵਾਲਾ ਦਾ ਦਿਹਾਂਤ
ਵੱਖ ਵੱਖ ਸਿਆਸੀ ਸਮਾਜਿਕ ਤੇ ਧਾਰਮਿਕ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਗੁਰਵਿੰਦਰ ਸਿੰਘ) ਜਿਲਾ ਸੰਗਰੂਰ ਦੇ ਸਬ ਡਵੀਜਨ ਭਵਾਨੀਗੜ ਦਾ ਪਿੰਡ ਫੱਗੂਵਾਲਾ ਜੋ ਨੈਸਨਲ ਹਾਈਵੇ ਤੇ ਸਥਿਤ ਹੈ ਦੇ ਜੰਮਪਲ ਜਥੇਦਾਰ ਓੁਜਾਗਰ ਸਿੰਘ ਫੱਗੂਵਾਲਾ ਬਿਤੇ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਜਥੇਦਾਰ ਸਾਹਬ ਕਈ ਵਾਰ ਇਸ ਪਿੰਡ ਦੇ ਸਰਪੰਚ ਬਣੇ ਅਤੇ ਪਿੰਡ ਵਿੱਚ ਹੋਣ ਵਾਲੇ ਸਮਾਜਸੇਵੀ ਕੰਮਾ ਵਿੱਚ ਵਧ ਚੜਕੇ ਹਿੱਸਾ ਲੈਦੇ ਰਹੇ ਓੁਹਨਾ ਲੰਮਾ ਸਮਾ ਸ੍ਰੋਮਣੀ ਅਕਾਲੀਦਲ ਬਾਦਲ ਵਿੱਚ ਸੇਵਾ ਕੀਤੀ ਓੁਹਨਾ ਦੇ ਤੁਰ ਜਾਣ ਨਾਲ ਇਲਾਕੇ ਦੇ ਸਿਆਸੀ ਧਾਰਮਿਕ ਅਤੇ ਸਮਾਜਿਕ ਸਖਸੀਅਤਾ ਵਲੋ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ ਜਿਸ ਵਿੱਚ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ ਚੰਦ ਗਰਗ.ਜੋਗਾ ਸਿੰਘ ਫੱਗੂਵਾਲਾ.ਤਲਵਿੰਦਰ ਸਿੰਘ ਮਾਨ.ਚੇਅਰਮੈਨ ਵਰਿੰਦਰ ਪੰਨਵਾ.ਚੇਅਰਮੈਨ ਪਰਦੀਪ ਕੁਮਾਰ ਕੱਦ.ਵਾਇਸ ਚੇਅਰਮੈਨ ਹਰੀ ਸਿੰਘ ਫੱਗੂਵਾਲਾ.ਮਿੰਟੂ ਤੂਰ.ਗੁਰਪ੍ਰੀਤ ਸਿੰਘ ਕੰਧੋਲਾ.ਸਾਬਕਾ ਚੇਅਰਮੈਨ ਹੈਪੀ ਰੰਧਾਵਾ.ਕੁਲਵੰਤ ਸਿੰਘ ਜੋਲੀਆ.ਰਵਜਿੰਦਰ ਸਿੰਘ ਕਾਕੜਾ.ਸੁਖਚੈਨ ਸਿੰਘ ਅਲੋਅਰਖ.ਧਨਮਿੰਦਰ ਸਿੰਘ ਭੱਟੀਵਾਲ.ਨਗਰ ਕੋਸਲ ਭਵਾਨੀਗੜ ਦੇ ਬਲਵਿੰਦਰ ਸਿੰਘ ਪੂਨੀਆ.ਆਪ ਆਗੂ ਅਵਤਾਰ ਸਿੰਘ ਤਾਰੀ.ਦਿਨੇਸ ਬਾਸਲ.ਆਪ ਆਗੂ ਰਾਮ ਗੋਇਲ.ਸਾਬਕਾ ਵਾਈਸ ਚੇਅਰਮੈਨ ਗੁਰਦੀਪ ਘਰਾਚੋ.ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ.ਹਨੀ ਕਾਸਲ.ਬੀਬਾ ਸੁਖਜੀਤ ਕੋਰ ਘਾਬਦੀਆ.ਸਰਪੰਚ ਸਾਹਬ ਸਿੰਘ ਭੜੋ.ਦਰਸਨ ਸਿੰਘ ਕਾਲਾਝਾੜ.ਕਿਸਾਨ ਆਗੂ ਲਾਲੀ ਗਰੇਵਾਲ.ਸਰਪੰਚ ਭਗਵੰਤ ਸਿੰਘ ਸੇਖੋ.ਭਾਜਪਾ ਆਗੂ ਤੇ ਡਾਇਰੈਕਟਰ ਫੂਡ ਸਪਲਾਈ ਜੀਵਨ ਗਰਗ.ਗੱਗੂ ਤੂਰ.ਡਾ ਹਰਕੀਰਤ ਸਿੰਘ .ਜਥੇਦਾਰ ਹਰਦੇਵ ਸਿੰਘ ਕਾਲਾਝਾੜ.ਗੁਰਵਿੰਦਰ ਸਿੰਘ ਸੱਗੂ.ਸਮਾਜ ਸੇਵੀ ਪਵਨ ਕੁਮਾਰ ਸ਼ਰਮਾ.ਜਗਤਾਰ ਸਿੰਘ ਸੋਮਾ ਫੱਗੂਵਾਲਾ.ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ.ਸਰਪੰਚ ਜਗਤਾਰ ਸਿੰਘ ਮੱਟਰਾ.ਸਰਪੰਚ ਸਿਮਰਜੀਤ ਸਿੰਘ ਫੱਮਣਵਾਲ.ਯੂਥ ਅਗੂ ਪਰਦੀਪ ਸਿੰਘ ਬਾਲਦ ਖੁਰਦ.ਵਰਿੰਦਰ ਮਿੱਤਲ.ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕਾ ਪਰਿਵਾਰ ਨਾਲ ਦੁੱਖ ਸਾਝਾ ਕਿਤਾ.ਪਰਿਵਾਰ ਵਲੋ ਦੱਸਿਆ ਗਿਆ ਹੈ ਕਿ ਜਥੇਦਾਰ ਓੁਜਾਗਰ ਸਿੰਘ ਫੱਗੂਵਾਲਾ ਨਮਿੱਤ ਅੰਤਿਮ ਅਰਦਾਸ ਅਗਲੇ ਸ਼ੁਰਵਾਰ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੋਵੀ ਸੁਨਾਮ ਰੋਡ ਫੱਗੂਵਾਲਾ ਵਿਖੇ ਹੋਵੇਗੀ।

   
  
  ਮਨੋਰੰਜਨ


  LATEST UPDATES











  Advertisements