View Details << Back

ਭਵਾਨੀਗੜ੍ਹ ਨਿਊ ਗ੍ਰੇਸ਼ੀਅਸ ਐਜੂਕੇਸ਼ਨ ਹੱਬ ਦਾ ਨਤੀਜਾ ਰਿਹਾ ਸ਼ਾਨਦਾਰ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰਵੀ ਕਲਾਸ ਦੇ ਨਤੀਜਿਆਂ ਵਿੱਚ ਹਮੇਸ਼ਾਂ ਵਾਂਗ ਨਿਊ ਗਿਰੀਸ਼ ਜੂਕੇਸ਼ਨ ਹੱਬ ਭਵਾਨੀਗਡ਼੍ਹ ਟਿਊਸ਼ਨ ਅਕੈਡਮੀ ਦੇ ਵਿਦਿਆਰਥੀਆਂ ਦਾ ਨਤੀਜਾ 100ਫ਼ੀਸਦੀ ਰਿਹਾ ਇਸ ਮੌਕੇ ਸੰਸਥਾ ਦੇ ਮੁਖੀ ਇੰਦਰਜੀਤ ਸਿੰਘ ਮਾਝੀ ਅਤੇ ਡਾਇਰੈਕਟਰ ਮੈਡਮ ਬਲਜਿੰਦਰ ਕੌਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਮਿਹਨਤੀ ਸਟਾਫ ਅਤੇ ਵਿਦਿਆਰਥੀਆ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਅਤੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਨਾਨ ਮੈਡੀਕਲ ਕਮਰਸ ਆਦਿ ਸਟਰੀਮਾਂ ਚੋਂ ਮੋਹਰੀ ਵਿਦਿਆਰਥੀਆਂ ਦਾ ਨਤੀਜਾ ਇਸ ਪ੍ਰਕਾਰ ਰਿਹਾ ਜਿਸ ਵਿੱਚ ਯਥਿਤ ਕੌਸ਼ਲ 93 ਫ਼ੀਸਦੀ,ਫ਼ਰੀਦ ਸਿੰਘ 92 ਫ਼ੀਸਦੀ, ਹਰਮਨਦੀਪ ਕੌਰ 91 ਫ਼ੀਸਦੀ, ਲਵਪ੍ਰੀਤ ਕੌਰ 90 ਫ਼ੀਸਦੀ, ਹਰਨੂਰ ਸਿੰਘ 90, ਫ਼ੀਸਦੀ ਅਨੁਰੀਤ ਸਿੰਘ 89 ਫ਼ੀਸਦੀ, ਸਿਮਰਨਜੋਤ ਕੌਰ 89 ਫ਼ੀਸਦੀ, ਰਵਨੀਤ ਕੌਰ 87 ਫੀਸਦੀ, ਪ੍ਰਿਆ ਵਰਮਾ 92 ਫੀਸਦੀ, ਰਮਨਦੀਪ ਕੌਰ 89 ਫੀਸਦੀ, ਜਸਪ੍ਰੀਤ ਕੌਰ ਹਰਸ਼ਦੀਪ ਗਰੇਵਾਲ 86 ਫ਼ੀਸਦੀ, ਪਰਵੀਨ ਕੌਰ 85 ਫੀਸਦੀ, ਅਰਸ਼ਪ੍ਰੀਤ ਸਿੰਘ 84 ਫ਼ੀਸਦੀ ਵਿਦਿਆਰਥੀਆ ਵੱਲੋਂ ਚੰਗੇ ਨੰਬਰ ਲੈ ਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਅਤੇ ਇਸ ਮੌਕੇ ਸੰਸਥਾ ਦੇ ਮੁਖੀ ਇੰਦਰਜੀਤ ਸਿੰਘ ਮਾਝੀ ਵੱਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।

   
  
  ਮਨੋਰੰਜਨ


  LATEST UPDATES











  Advertisements