View Details << Back

ਅਮਨਦੀਪ ਸਿੰਘ ਮਾਝਾ ਨੂੰ ਸਦਮਾ.ਮਾਤਾ ਦਾ ਹੋਇਆ ਦਿਹਾਤ
ਵੱਖ ਵੱਖ ਸਿਆਸੀ .ਸਮਾਜਿਕ ਤੇ ਧਾਰਮਿਕ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬੀ ਲੋਕ ਚੈਨਲ ਅਤੇ ਚੜਦੀਕਲਾ ਅਖਬਾਰ ਦੇ ਪੱਤਰਕਾਰ ਅਮਨਦੀਪ ਸਿੰਘ ਮਾਝਾ ਨੂੰ ਬਿਤੇ ਦਿਨ ਓੁਸ ਵੇਲੇ ਭਾਰੀ ਸਦਮਾ ਲੱਗਿਆ ਜਦੋ ਓੁਹਨਾ ਦੇ ਮਾਤਾ ਜੀ ਮਲਕੀਤ ਕੋਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾ ਚ ਜਾ ਬਿਰਾਜੇ ਸਨ । ਮਾਤਾ ਜੀ ਦੇ ਸੰਸਕਾਰ ਮੋਕੇ ਵੱਖ ਵੱਖ ਸਿਆਸੀ ਜਥੇਬੰਦੀਆ ਦੇ ਆਗੂਆਂ ਤੋ ਇਲਾਵਾ ਇਲਾਕੇ ਦੇ ਸੀਨੀਅਰ ਪੱਤਰਕਾਰ ਵੀ ਮੋਜੂਦ ਰਹੇ । ਇਸ ਦੁੱਖ ਦੀ ਘੜੀ ਮੋਕੇ ਅਮਨਦੀਪ ਸਿੰਘ ਮਾਝਾ ਤੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਬੀਬਾ ਨਰਿੰਦਰ ਕੋਰ ਭਰਾਜ.ਅਰਵਿੰਦ ਖੰਨਾ. ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ.ਹਲਜਾ ਇੰਚਾਰਜ ਵਿਨਰਜੀਤ ਗੋਲਡੀ.ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ ਚੰਦ ਗਰਗ.ਮੈਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਨਵ ਨਿਯੁਕਤ ਓ ਅੇਸ ਡੀ ਤਲਵਿੰਦਰ ਸਿੰਘ ਮਾਨ.ਜਗਦੀਪ ਸਿੰਘ ਮਿੰਟੂ ਤੂਰ. ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ.ਕਾਗਰਸੀ ਆਗੂ ਗੁਰਪ੍ਰੀਤ ਸਿੰਘ ਕੰਧੋਲਾ.ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨਦਾਮਪੁਰ.ਰਾਮ ਗੋਇਲ.ਗੁਰਮੀਤ ਸਿੰਘ ਬਖੋਪੀਰ.ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ.ਸਮਾਜ ਸੇਵੀ ਮਿੰਕੂ ਜਵੰਧਾ.ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਬੀਬਾ ਸੁਖਜੀਤ ਕੋਰ ਘਾਬਦੀਆ.ਬਲਵਿੰਦਰ ਸਿੰਘ ਘਾਬਦੀਆ.ਹਰਮਨ ਸਿੰਘ ਨੰਬਰਦਾਰ.ਕੋਸਲਰ ਹਾਕੀ ਬਾਈ.ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਮੱਟਰਾ.ਭਗਵੰਤ ਸਿੰਘ ਸੇਖੋ.ਸਿਮਰਜੀਤ ਸਿੰਘ ਸਰਪੰਚ ਫੰਮਣਵਾਲ.ਧਨਮਿੰਦਰ ਸਿੰਘ ਭੱਟੀਵਾਲ.ਯੂਥ ਆਗੂ ਪਰਦੀਪ ਸਿੰਘ ਤੇਜਾ.ਸਾਮਜ ਸੇਵੀ ਵਰਿੰਦਰ ਮਿੱਤਲ.ਸਾਬਕਾ ਵਾਇਸ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋ.ਸਰਪੰਚ ਸਾਹਬ ਸਿੰਘ ਭੜੋ.ਯੂਥ ਆਗੂ ਦਰਸ਼ਨ ਸਿੰਘ ਕਾਲਾਝਾੜ.ਯੂਥ ਆਗੂ ਅੇਸ ਓ ਆਈ ਕਰਨਵੀਰ ਸਿੰਘ ਕ੍ਰਾਤੀ.ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਤੂਰ.ਸਾਬਕਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ.ਭੋਲਾ ਸਿੰਘ ਬਲਿਆਲ.ਸੁਖਜਿੰਦਰ ਸਿੰਘ ਬਿੱਟੂ ਤੂਰ.ਗੁਰਤੇਜ ਸਿੰਘ ਝਨੇੜੀ ਅੇਫ ਸੀ ਆਈ ਦੇ ਡਾਇਰੈਕਟਰ ਜੀਵਨ ਗਰਗ.ਕਿਸਾਨ ਆਗੂ ਲਾਲੀ ਗਰੇਵਾਲ.ਸ਼੍ਰੋਮਣੀ ਅਕਾਲੀਦਲ ਬਾਦਲ ਦੇ ਆਗੂ ਹਰਦੇਵ ਸਿੰਘ ਕਾਲਾਝਾੜ.ਗੁਰਵਿੰਦਰ ਸਿੰਘ ਸੱਗੂ.ਸਮਾਜ ਸੇਵੀ ਪਵਨ ਕੁਮਾਰ ਸ਼ਰਮਾ ਨਦਾਮਪੁਰ ਵਾਲੇ.ਜਗਤਾਰ ਸਿੰਘ ਸੋਮਾ ਫੱਗੂਵਾਲਾ.ਲਾਇਨਜ ਕਲੱਬ ਦੇ ਪ੍ਰਧਾਨ ਵਿਨੋਦ ਜੈਨ.ਤਰਸੇਮ ਸਿੰਘ ਤੂਰ.ਚਮਕੋਰ ਸਿੰਘ ਤੂਰ.ਇੰਦਰਜੀਤ ਸਿੰਘ ਮਾਝੀ ਗਰੇਸ਼ੀਅਸ਼ ਵਾਲੇ.ਭਾਜਪਾ ਆਗੂ ਗੱਗੂ ਤੂਰ.ਸੱਭਿਆਚਾਰਕ ਮੰਚ ਦੇ ਪ੍ਰਧਾਨ ਡਾ ਹਰਕੀਰਤ ਸਿੰਘ .ਪੰਥਕ ਚੇਤਨਾ ਲਹਿਰ ਦੇ ਕਨਵੀਨਰ ਜਥੇਦਾਰ ਪ੍ਰਸੋਤਮ ਸਿੰਘ ਫੱਗੂਵਾਲਾ ਤੋ ਇਲਾਵਾ ਸੰਯੁਕਤ ਪ੍ਰੈਸ ਕਲੱਬ ਭਵਾਨੀਗੜ ਦੇ ਸਮੂਹ ਪੱਤਰਕਾਰ ਭਰਾਵਾਂ ਵਲੋ ਬੁੱਟਰ ਪਰਿਵਾਰ ਨਾਲ ਦੁੱਖ ਸਾਝਾ ਕੀਤਾ ਗਿਆ । ਇਸ ਮੋਕੇ ਅਮਨਦੀਪ ਸਿੰਘ ਮਾਝਾ ਨੇ ਦੱਸਿਆ ਕਿ ਆਓੁਣ ਵਾਲੀ 30 ਤਾਰੀਖ ਦਿਨ ਮੰਗਲਵਾਰ ਨੂੰ ਮਾਤਾ ਜੀ ਦੀ ਅੰਤਿਮ ਅਰਦਾਸ ਪਿੰਡ ਮਾਝਾ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12 ਤੋ 1 ਵਜੇ ਤੱਕ ਹੋਵੇਗੀ।

   
  
  ਮਨੋਰੰਜਨ


  LATEST UPDATES











  Advertisements