View Details << Back

ਰੈਵੇਨਿਊ ਪਟਵਾਰ ਯੂਨੀਅਨ ਦੀ ਹੋਈ ਚੋਣ ਚ ਭੁਪਿੰਦਰ ਕੌਰ ਬਣੇ ਨਵੇਂ ਪ੍ਰਧਾਨ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬੀਤੇ ਦਿਨੀਂ ਰੈਵੇਨਿਊ ਪਟਵਾਰ ਯੂਨੀਅਨ ਭਵਾਨੀਗਡ਼੍ਹ ਦੀ ਹੋਈ ਚੋਣ ਦੌਰਾਨ ਮੈਡਮ ਭੁਪਿੰਦਰ ਕੌਰ ਬਣੇ ਨਵੇਂ ਪ੍ਰਧਾਨ ।ਇਸ ਮੌਕੇ ਮੈਡਮ ਭੁਪਿੰਦਰ ਕੌਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਪ੍ਰਧਾਨਗੀ ਨੂੰ ਨਿਵਾਜਦਿਆਂ ਆਪਣੇ ਕਿਰਦਾਰ ਬਾਰੇ ਦੱਸਦਿਆਂ ਕਿਹਾ ਕਿ ਜ਼ਿਲ੍ਹਾ ਫ਼ਰੀਦਕੋਟ ਵਿੱਚ ਉਨ੍ਹਾਂ ਦੇ ਪਤੀ ਜਸਪਾਲ ਸਿੰਘ ਨੌਕਰੀ ਕਰਦੇ ਸੀ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਇੱਕ ਬੇਟਾ ਸੀ ਅਤੇ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਸ ਨੌਕਰੀ ਦਾ ਦਰਜਾ ਮਿਲਿਆ ਅਤੇ ਮਾਤਾ ਪਿਤਾ ਅਤੇ ਲੋਕਾਂ ਜਾਂ ਸਹਾਰਾ ਮਿਲਣ ਤੇ ਉਨ੍ਹਾਂ ਵੱਲੋਂ ਸਮੂਹ ਭਲਾਈ ਸੇਵਾ ਦੇ ਕੰਮ ਲਗਾਤਾਰ 2009 ਤੋਂ ਲੈ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਭ ਦਾ ਸਾਥ ਹੋਣਾ ਜ਼ਰੂਰੀ ਹੈ ਅਤੇ ਉਨ੍ਹਾਂ ਪੰਜਾਬ ਸਰਕਾਰ ਸੀ.ਐਮ ਭਗਵੰਤ ਮਾਨ ਨਾਲ ਆਪਣੀ ਸੇਵਾ ਵੀ ਨਿਭਾਈ ਹੈ ਅਤੇ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ 2009 ਦੇ ਵਿਚ ਹਲਕਾ ਫਰੀਦਕੋਟ ਤੋਂ ਪਹਿਲੀ ਪਟਵਾਰੀ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣੇ ਗਏ ਸੀ ਅਤੇ 2016 ਦੇ ਵਿਚ ਉਨ੍ਹਾਂ ਵੱਲੋਂ ਜ਼ਿਲ੍ਹਾ ਸੰਗਰੂਰ ਤੋ ਸੇਵਾ ਨਿਭਾਉਦਿਆ ਤਹਿਸੀਲ ਭਵਾਨੀਗੜ ਚ ਹੋਈ ਚੋਣ ਦੌਰਾਨ ਉਹਨਾ ਨੂੰ ਸਰਬਸੰਮਤੀ ਨਾਲ ਰੈਵੇਨਿਊ ਪਟਵਾਰ ਯੂਨੀਅਨ ਭਵਾਨੀਗੜ੍ਹ ਦਾ ਪ੍ਰਧਾਨ ਐਲਾਨਿਆ ਗਿਆ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਚਾਹੇ ਉਨ੍ਹਾਂ ਦਾ ਸਾਰਾ ਪਰਿਵਾਰ ਇਨ੍ਹਾਂ ਰਹੀ ਹੈ ਪਰ ਗ਼ਰੀਬ ਪਰਿਵਾਰਾਂ ਦੀ ਸੇਵਾ ਲਈ ਅਤੇ ਪੰਜਾਬ ਨੂੰ ਹੱਸਦਾ ਵੱਸਦਾ ਪੰਜਾਬ ਦੇਖਣ ਲਈ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।

   
  
  ਮਨੋਰੰਜਨ


  LATEST UPDATES











  Advertisements