View Details << Back

ਔਕਸ ਫੋਰਡ ਅਕੈਡਮੀ ਭਵਾਨੀਗੜ ਵੱਲੋ ਟੀਚਰ ਡੇ ਧੂਮ-ਧਾਮ ਨਾਲ ਮਨਾਇਆ

ਭਵਾਨੀਗੜ (ਗੁਰਵਿੰਦਰ ਸਿੰਘ) ਔਕਸ ਫੋਰਡ ਅਕੈਡਮੀ ਭਵਾਨੀਗੜ੍ਹ ਵੱਲੋਂ ਅਧਿਆਪਕ ਦਿਵਸ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਜਾਣਕਾਰੀ ਦਿੰਦੀਆ ਔਕਸ ਫੋਰਡ ਅਕੈਡਮੀ ਦੇ ਡਾਇਰੈਕਟਰ ਪਰਮ ਤੂਰ ਨੇ ਦੱਸਿਆ ਕਿ ਅਧਿਆਪਕ ਇੱਕ ਅਜਿਹਾ ਗੁਰੂ ਹੈ ਜਿਸ ਦਾ ਦਰਜਾ ਨਾ ਕੋਈ ਲੈ ਸਕਦਾ ਹੈ ਅਤੇ ਨਾ ਹੀ ਅਸਾਨੀ ਨਾਲ ਮਿਲਦਾ ਹੈ ਅਤੇ ਸਾਨੂੰ ਹਰ ਇੱਕ ਅਪਿਆਪਕ ਜਿਸ ਤੋ ਕੁਝ ਸਿੱਖਣ ਨੂੰ ਮਿਲਦਾ ਹੈ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਚੱਲਦਿਆ ਅੱਜ ਸਾਡੀ ਇੰਸਟੀਟਿਊਟ ਦੇ ਵਿਦਿਆਰਥੀਆ ਦੇ ਸਹਿਯੋਗ ਨਾਲ ਟੀਚਰਾਂ ਲਈ ਕੇਟ ਕੱਟ ਖੁਸ਼ੀ ਮਨਾਈ ਗਈ ਅਤੇ ਬੱਚਿਆ ਵੱਲੋ ਵੱਲੋ ਟੀਚਰ ਡੇ ਤੇ ਸ਼ਪੈਸ਼ਲ ਗੀਤ, ਸੰਗੀਤ ਦਾ ਪਰੋਗਰਾਮ ਆਯੋਜਿਤ ਕੀਤਾ ਗਿਆ । ਇਸ ਮੋਕੇ ਇਸ਼ਾ ਤੂਰ, ਚਰਨਜੀਤ ਕੋਰ, ਮਨਪ੍ਰੀਤ ਕੋਰ, ਅਮਰਿਤ ਕੋਰ, ਰਮਨਦੀਪ ਕੋਰ ਅਤੇ ਹੋਰ ਵੀ ਅਧਿਆਪਕ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements