View Details << Back

ਭਗਵੰਤ ਸਿੰਘ ਸੇਖੋ ਨੂੰ ਸਦਮਾ ਭਰਾ ਦਾ ਹੋਇਆ ਦਿਹਾਂਤ
ਵੱਖ ਵੱਖ ਸਿਆਸੀ ਸਮਾਜਿਕ ਤੇ ਧਾਰਮਿਕ ਆਗੂਆਂ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ (ਗੁਰਵਿੰਦਰ ਸਿੰਘ) ਜਿਲਾ ਸੰਗਰੂਰ ਦੇ ਬਲਾਕ ਭਵਾਨੀਗੜ ਦੇ ਪਿੰਡ ਨੰਦਗੜ . ਥੰਮਣ ਸਿੰਘ ਵਾਲਾ ਦੇ ਸਰਪੰਚ ਭਗਵੰਤ ਸਿੰਘ ਸੇਖੋ ਨੂੰ ਅੱਜ ਓੁਸ ਵੇਲੇ ਭਾਰੀ ਸਦਮਾ ਲੱਗਾ ਜਦੋ ਓੁਹਨਾ ਦੇ ਵੱਡੇ ਭਰਾ ਗੁਰਸੰਤ ਸਿੰਘ ਸੇਖੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾ ਵਿੱਚ ਜਾ ਬਿਰਾਜੇ । ਗੁਰਸੰਤ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਆਓੁਦਿਆ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ । ਗੁਰਸੰਤ ਸਿੰਘ ਸੇਖੋ ਦਾ ਅੰਤਿਮ ਸੰਸਕਾਰ ਪਿੰਡ ਥੰਮਣ ਸਿੰਘ ਵਾਲਾ ਵਿਖੇ ਕਰ ਦਿੱਤਾ ਗਿਆ ਇਸ ਮੋਕੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ .ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ ਚੰਦ ਗਰਗ. ਮੈਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਓ ਅੇਸ ਡੀ ਤਲਵਿੰਦਰ ਸਿੰਘ ਮਾਨ.ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ. ਜਗਦੀਪ ਸਿੰਘ ਮਿੰਟੂ ਤੂਰ.ਗੁਰਪ੍ਰੀਤ ਸਿੰਘ ਕੰਧੋਲਾ.ਟਰੱਕ ਯੂਨੀਅਨ ਭਵਾਨੀਗੜ ਦੇ ਪ੍ਰਧਾਨ ਹਰਦੀਪ ਸਿੰਘ ਤੂਰ. ਜਿਲਾ ਟਰੱਕ ਅਪਰੇਟਰ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸਰਮਾ.ਚੇਅਰਮੈਨ ਪਰਦੀਪ ਕੁਮਾਰ ਕੱਦ.ਚੇਅਰਮੈਨ ਵਰਿੰਦਰ ਪੰਨਵਾ.ਸਮਾਜ ਸੇਵੀ ਮਿੰਕੂ ਜਵੰਧਾ. ਸਮਾਜ ਸੇਵੀ ਚਮਨਦੀਪ ਸਿੰਘ ਮਿਲਖੀ.ਹਨੀ ਕਾਸਲ.ਪ੍ਰਧਾਨ ਨਗਰ ਕੋਸਲ ਭਵਾਨੀਗੜ ਬੀਬਾ ਸੁਖਜੀਤ ਕੋਰ ਘਾਬਦੀਆ. ਬਲਵਿੰਦਰ ਸਿੰਘ ਪੂਨੀਆ. ਹਰਮਨ ਸਿੰਘ ਨੰਬਰਦਾਰ .ਸਰਪੰਚ ਸਾਹਬ ਸਿੰਘ ਭੜੋ. ਦਰਸਨ ਸਿੰਘ ਕਾਲਾਝਾੜ.ਕੋਸਲਰ ਗੁਰਵਿੰਦਰ ਸਿੰਘ ਸੱਗੂ. ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਅੇਫ ਸੀ ਆਈ ਦੇ ਡਾਇਰੈਕਟਰ ਜੀਵਨ ਗਰਗ. ਗੱਗੂ ਤੂਰ. ਮੰਡਲ ਪ੍ਰਧਾਨ ਇੰਦਰਜੀਤ ਸਿੰਘ ਬਾਬਾ. ਗਿੰਨੀ ਕੱਦ. ਧਨਮਿੰਦਰ ਸਿੰਘ ਭੱਟੀਵਾਲ.ਜਗਤਾਰ ਸਿੰਘ ਸੋਮਾ ਫੱਗੂਵਾਲਾ.ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ. ਸਰਪੰਚ ਜਗਤਾਰ ਸਿੰਘ ਮੱਟਰਾ.ਸਰਪੰਚ ਸਿਮਰਜੀਤ ਸਿੰਘ .ਪਰਦੀਪ ਸਿੰਘ ਤੇਜੇ.ਜੱਜ ਬਾਲਦੀਆ.ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋ.ਜਥੇਦਾਰ ਹਰਦੇਵ ਸਿੰਘ ਕਾਲਾਝਾੜ. ਗੁਰਧਿਆਨ ਦਾਸ ਝਨੇੜੀ ਤੂਰ ਤੋ ਇਲਾਵਾ ਹੋਰ ਆਗੂਆਂ ਵਲੋ ਸੇਖੋ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸਰੀਕ ਹੁੰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

   
  
  ਮਨੋਰੰਜਨ


  LATEST UPDATES











  Advertisements