View Details << Back

ਪ੍ਰੋਫੈਸਰ ਬਲਜਿੰਦਰ ਕੌਰ ਨੂੰ ਮਿਲਿਆ ਕੈਬਨਿਟ ਰੈਂਕ
ਕੈਬਨਿਟ ਮੰਤਰੀ ਵਰਗੀਆਂ ਮਿਲਣਗੀਆ ਸਾਰੀਆ ਸਹੂਲਤਾਂ

ਚੰਡੀਗੜ੍ਹ(ਯੁਵਰਾਜ ਹਸਨ) ਪ੍ਰੋਫੈਸਰ ਬਲਜਿੰਦਰ ਕੌਰ ਨੂੰ ਅੱਜ ਪੰਜਾਬ ਸਰਕਾਰ ਦੁਆਰਾ ਕੈਬਿਨੇਟ ਰੈਂਕ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕੈਬਨਿਟ ਰੈਂਕ ਵਾਲੀਆ ਸਾਰੀਆਂ ਸਹੂਲਤਾਂ ਮਿਲਣਗੀਆਂ ਜ਼ਿਕਰਯੋਗ ਹੈ ਕਿ ਇਕ ਦੋ ਸੀਨੀਅਰ ਆਗੂਆਂ ਨੂੰ ਵਿੱਚ ਕੈਬਨਿਟ ਵਿੱਚ ਸ਼ਾਮਲ ਕਰਵਾਉਣ ਲਈ ਇਹਨਾਂ ਦੇ ਚਾਉਣ ਵਾਲਿਆਂ ਨੂੰ ਉਡੀਕ ਕਰਨੀ ਪਈ ਅੱਜ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਵਰਕਰਾਂ ਤੇ ਚਾਹੁੰਣ ਵਾਲਿਆ ਲਈ ਇਕ ਵੱਡਾ ਤੋਹਫਾ ਹੈ ਕੈਬਨਟ ਰੈਂਕ ਵਾਲੀਆ ਸਾਰੀਆਂ ਸਹੂਲਤਾ ਦਿੱਤੇ ਜਾਣ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਕੌਰ ਦੇ ਹਲਕੇ ਦੇ ਵਰਕਰਾਂ ਅਤੇ ਆਗੂਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪ੍ਰੋਫ਼ੈਸਰ ਬਲਜਿੰਦਰ ਕੌਰ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ।

   
  
  ਮਨੋਰੰਜਨ


  LATEST UPDATES











  Advertisements