View Details << Back

ਭਾਰਤ ਜੋੜੋ ਯਾਤਰਾ ਚ ਭਵਾਨੀਗੜ ਤੋ ਵੱਡਾ ਕਾਫਲਾ ਹੋਇਆ ਸ਼ਾਮਲ
ਬਲਾਕ ਪ੍ਰਧਾਨ ਗੁਰਦੀਪ ਘਰਾਚੋ ਦੀ ਅਗਵਾਈ ਚ 16 ਬੱਸਾ ਤੇ ਕਾਰਾ ਦੀ ਸ਼ਮੂਲੀਅਤ

ਭਵਾਨੀਗੜ (ਯੁਵਰਾਜ ਹਸਨ) ਭਾਰਤ ਜੋੜੋ ਯਾਤਰਾ ਜੋ ਕੰਨਿਆ ਕੁਮਾਰੀ ਤੋ ਕਸ਼ਮੀਰ ਤੱਕ ਪੈਦਲ ਹੀ ਕੱਡੀ ਜਾ ਰਹੀ ਹੈ ਤੇ ਕਾਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਧੀ ਵਲੋ ਪਾਰਟੀ ਚ ਮੁੜ ਜਾਨ ਫੂਕਣ ਲਈ ਕੀਤੀ ਇਸ ਯਾਤਰਾ ਨੂੰ ਦੇਸ਼ ਵਾਸੀਆ ਵਲੋ ਭਰਵਾ ਹੁੰਗਾਰਾ ਵੀ ਦਿੱਤਾ ਜਾ ਰਿਹਾ ਹੈ ਜਿਸ ਦੇ ਚਲਦਿਆ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਇਸ ਯਾਤਰਾ ਵਿਚ ਸ਼ਾਮਲ ਹੋਣ ਲਈ ਵਿਧਾਨ ਸਭਾ ਹਲਕਾ ਸੰਗਰੂਰ ਦੇ ਸਬ ਡਵੀਜਨ ਭਵਾਨੀਗੜ ਤੋ ਵੱਡੇ ਕਾਫਲੇ ਦੇ ਰੂਪ ਵਿੱਚ ਬਲਾਕ ਦੇ ਵੱਖ ਵੱਖ ਪਿੰਡਾ ਦੇ ਪੰਚ ਸਰਪੰਚ ਅਤੇ ਕਾਗਰਸੀ ਆਗੂਆ ਅਤੇ ਵਰਕਰਾ ਇਸ ਭਾਰਤ ਜੋੜੋ ਯਾਤਰਾ ਵਿਚ ਸ਼ਮੂਲੀਅਤ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆ ਕਾਗਰਸ ਪਾਰਟੀ ਦੇ ਬਲਾਕ ਪ੍ਰਧਾਨ ਗੁਰਦੀਪ ਸਿੰਘ ਘਰਾਚੋ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਵਿਚ ਰਾਹੁਲ ਗਾਧੀ ਨੇ ਪੂਰੇ ਦੇਸ਼ ਦੇ ਆਮ ਲੋਕਾ ਨੂੰ ਜਗਾਓੁਣ ਦਾ ਕੰਮ ਕੀਤਾ ਹੈ ਅਤੇ ਵਰਕਰਾ ਵਿਚ ਨਵਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਓੁਹਨਾ ਦੱਸਿਆ ਕਿ ਭਵਾਨੀਗੜ ਦੇ ਵੱਖ ਵੱਖ ਪਿੰਡਾ ਤੋ ਸੋਲਾ ਬੱਸਾ ਅਤੇ ਕਾਰਾ ਦਾ ਵੱਡਾ ਕਾਫਲਾ ਇਸ ਯਾਤਰਾ ਵਿਚ ਸਮੂਲੀਅਤ ਕਰਕੇ ਆਇਆ ਹੈ ।ਸਮੂਲੀਅਤ ਕਰਨ ਵਾਲਿਆ ਵਿਚ ਗੁਰਦੀਪ ਸਿੰਘ ਘਰਾਚੋ ਬਲਾਕ ਪ੍ਰਧਾਨ .ਰਣਜੀਤ ਸਿੰਘ ਤੂਰ ਸੂਬਾ ਸਕੱਤਰ.ਰਾਮ ਸਿੰਘ.ਭਜਨ ਸਿੰਘ. ਤੇਜਿੰਦਰ ਸਿੰਘ ਢੀਡਸਾ ਸਰਪੰਚ ਚੰਨੋ. ਸਾਹਬ ਸਿੰਘ ਸਰਪੰਚ ਭੜੋ. ਹਿੰਮਤ ਸਿੰਘ ਕਾਲਾਝਾੜ.ਜਗਤਾਰ ਸਿੰਘ ਸਰਪੰਚ ਮਸਾਣੀ.ਰਣਜੀਤ ਕੋਰ ਪ੍ਰਧਾਨ ਮਹਿਲਾ ਮੰਡਲ.ਅਮਨ ਕਾਲਾਝਾੜ.ਮੁਕੰਦ ਸਿੰਘ ਕਾਲਾਝਾੜ. ਮੰਗਤ ਸ਼ਰਮਾ.ਬਲਵਿੰਦਰ ਸਿੰਘ ਪੂਨੀਆ.ਬਿੱਟੂ ਖਾਨ.ਗੋਲਡੀ ਕਾਕੜਾ.ਕਮਲਜੀਤ ਸਕਰੋਦੀ.ਕੁਲਦੀਪ ਸ਼ਰਮਾ.ਚਰਨ ਸਿੰਘ ਚੋਪੜਾ.ਸੱਤਪਾਲ ਠੇਕੇਦਾਰ.ਵਿਦਿੱਆ ਭੁੱਲਰ.ਹਰਮਨ ਸਿੰਘ ਕੋਸਲਰ.ਗੁਰਧਿਆਨ ਸਿੰਘ.ਕਰਨੈਲ ਸਿੰਘ ਝਨੇੜੀ.ਗੁਰਪ੍ਰੀਤ .ਵਰਿੰਦਰ ਮਿੱਤਲ.ਮਹੇਸ਼ ਕੁਮਾਰ ਵਰਮਾ.ਜੱਜ ਸਰਪੰਚ ਬਾਲਦ ਖੁਰਦ.ਗੁਰਦੇਵ ਸਿੰਘ ਸਰਪੰਚ ਬਾਲਦ ਕਲਾ.ਮਹਿੰਦਰਪਾਲ ਸਰਪੰਚ ਮਾਝੀ.ਜਸਪਾਲ ਸਿੰਘ ਮਾਝੀਗੋਲਡੀ ਕਾਕੜਾ ਮੈਂਬਰ ਬਲਾਕ ਸੰਮਤੀ ਗੁਰਧਿਆਨ ਦਾਸ ਮੈਬਰ ਬਲਾਕ ਸੰਮਤੀ ਪਰਮਜੀਤ ਸਰਮਾ ਘਰਾਚੋਂ, ex ਇੰਨਸਪੈਕਟਰ ਜਰਨੈਲ ਸਿੰਘ ਘਰਾਚੋਂ ਮਨਜੀਤ ਸਿੰਘ ਸੋਢੀ ਗੁਰਪ੍ਰੀਤ ਸਿੰਘ ਕਧੋਲਾ ਭਗਵੰਤ ਸਿੰਘ ਸਰਪੰਚ ਵਿਪਨ ਜਿੰਦਲ ਤੋ ਇਲਾਵਾ ਭਾਰੀ ਗਿਣਤੀ ਵਿਚ ਕਾਗਰਸੀ ਆਗੂਆ ਅਤੇ ਵਰਕਰਾ ਨੇ ਰਾਹੁਲ ਗਾਧੀ ਦਾ ਸੁਆਗਤ ਕੀਤਾ।

   
  
  ਮਨੋਰੰਜਨ


  LATEST UPDATES











  Advertisements